|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਨੀ ਅੱਜ ਜਸ਼ਨ ਮਨਾ ਲੈ ਸਾਡੀ ਬਰਬਾਦੀ ਤੇ,
ਨੀ ਤੂੰ ਕੱਲ ਆ ਕੇ ਰੋਣਾ ਏ ਸਾਡੀ ਬਣੀ ਸਮਾਧੀ ਤੇ, ਇੱਕ ਆਸ਼ਕ ਦੀ ਇੱਕ ਸ਼ਾਇਰ ਦੀ ਮਰਨ ਪਿੱਛੋ ਹੀ ਕਦਰ ਪੈਦੀ ਏ, ਜਦ ਛੱਡ ਤੁਰ ਜਾਦੇ ਚਮਕੀਲੇ ਜਿਹੇ ਫਿਰ ਮਗਰੋ ਦੁਨੀਆ ਰੋਦੀ ਏ, ਇਹੋ ਜਿਹਾ ਹੀ ਹਾਲ ਸਾਡਾ,ਹੱਲ ਕਰਦੀ ਨਈ ਸੋਹਣੀ ਸਵਾਲ ਸਾਡਾ,' ,,ਗੁਰਪ੍ਰੀਤ,, ਨੇ ਮਰ ਹੀ ਜਾਣਾ ਮਜਬੂਰ ਤੇਰੇ ਪਿਆਰ ਚ' ਹੋ ਕੇ ਨੀ, ਫਿਰ ਤੂੰ ਯਾਦ ਕਰੇਗੀ ਸੱਜਣਾ ਨੂੰ ਨਿੱਤ ਵੈਰਨੇ ਰੋ-ਰੋ ਕੇ ਨੀ writer Gurpreet behbalpuria
__________________
this is my page http://www.facebook.com/GurpreetBehbalpuria
|
![]() |
| Thread Tools | Search this Thread |
|
|