Home | Blog | Flash | Forum | Jokes | Poems | Quotes | Riddles | Screensavers | SMS | Videos | Wallpapers
DC Forum
Go Back   DC Forum > Desi Zone > Punjabi Boliyaan and Songs
Forgot Password? Register

Reply
 
Thread Tools Search this Thread
  #1  
Old 26th March 2011, 08:41 PM
maansa wala m maansa wala m is offline
New Desi
 
Join Date: Mar 2011
Location: chandigarh
Posts: 29
Thanks: 0
Thanked 4 Times in 3 Posts
maansa wala m is on a distinguished road

Angelic

Post ਸਾਨੂੰ ਉਹ ਥਾ ਸੱਜਣਾ ਦੱਸ ਜਿਥੇ ਤੇਰੀ ਯਾਦ ਨਾ ਆਵੇ

ਇਸ਼ਕ ਦੇ ਰੋਗ ਦਾ ਕੋਈ ਨਾ ਤਾਰੁ, ਇਸ਼ਕ ਦੇ ਰੋਗ ਅਵੱਲੇ
ਅੱਕਲਾ ਸ਼ੱਕਲਾ ਵਾਲੇ ਕਿਤੇ ਯਾਰੋ ਇਸ਼ਕ ਨੇ ਕੱਮਲੇ ਝੱਲੇ

ਯਾਰਾ ਵਾਅਦਾ ਕਿਤਾ ਸੀ ਪਰ ਭੁਲ ਨਾ ਹੋਇਆ
ਸਾਥੋ ਤੇਰੇ ਵਾਗੁ ਦੁਨੀਆ ਦੇ ਵਿਚ ਖੁਲ ਨਾ ਹੋਇਆ
ਪਿਆਰ ਚ ਰੋਣਾ ਪੈਦਾ ਕੋਈ ਦਿਲ ਨਾ ਲਾਵੇ
ਸਾਨੂੰ ਉਹ ਥਾ ਸੱਜਣਾ ਦੱਸ ਜਿਥੇ ਤੇਰੀ ਯਾਦ ਨਾ ਆਵੇ ..........

ਜੇ ਪਤਾ ਹੁੰਦਾ ਛੱਡ ਜਾਣਾ ਇੰਨਾ ਪਿਆਰ ਕਰਦੇ
ਇਸ਼ਕ ਤੇਰੇ ਵਿਚ ਸੱਜਣਾ ਵੇ ਨਾ ਪੱਲ ਪਲ ਮਰਦੇ
ਦੱਸ ਕੀ ਨੁ ਦੁਖ ਦੱਸਾ ਨਾ ਕੋਈ ਦਰਦ ਵੰਡਾਵੇ
ਸਾਨੂੰ ਉਹ ਥਾ ਸੱਜਣਾ ਦੱਸ ਜਿਥੇ ਤੇਰੀ ਯਾਦ ਨਾ ਆਵੇ ..........


ਤੂ ਸਾਹਾ ਦੇ ਵਿਚ ਵੱਸਦੀ ਏ ਦਿਲ ਹਾਮੀ ਭਰਦਾ
ਕਿਉ ਵੇਖੇ ਉਹ ਦੇ ਸੁਪਨੇ ਦਿਲ ਅੱਖਾ ਨਾਲ ਲੜਦਾ
ਅਸੀ ਲੱਭ ਬਹਾਨਾ ਰੋਦੇ ਆ ਤੇਰਾ ਨਾਅ ਨਾ ਆਵੇ
ਸਾਨੂੰ ਉਹ ਥਾ ਸੱਜਣਾ ਦੱਸ ਜਿਥੇ ਤੇਰੀ ਯਾਦ ਨਾ ਆਵੇ ..........


ਵਿਚ ਸਮੁਦੜੇ ਨਾਮ ਉਹ ਦਾ ਲਿਖ ਪੜਦਾ ਰਹਿਨਾ
ਨਿਤ ਗਮਾ ਨਾਲ ਕੱਲਾ ਬਹਿ ਮੈ ਲੜਦਾ ਰਹਿਨਾ
:ਮਾਨਸਾ ਵਾਲਾ: ਕੋਸ਼ਿਸ਼ ਕਰਦਾ ਏ ਸ਼ਾਇਦ ਮੁੜ ਆਵੇ
ਸਾਨੂੰ ਉਹ ਥਾ ਸੱਜਣਾ ਦੱਸ ਜਿਥੇ ਤੇਰੀ ਯਾਦ ਨਾ ਆਵੇ .................ਮਾਨਸਾ ਵਾਲਾ
__________________
maansa wala
Reply With Quote
Reply

Thread Tools Search this Thread
Search this Thread:

Advanced Search

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off



All times are GMT +5.5. The time now is 09:44 AM.


Powered by vBulletin® Version 3.8.4
Copyright ©2000 - 2013, Jelsoft Enterprises Ltd.
no new posts