|
#1
|
||||
|
||||
|
"ਕੰਮ ਕਰੀਏ ਨਾ ਜੋ ਰੂਹ ਨੂੰ ਗਵਾਰਾ ਨੀ ਹੁੰਦਾ,
ਕਦੇ ਸਦਰਾਂ ਦਾ ਕਬੂਤਰ ਅਵਾਰਾ ਨੀ ਹੁੰਦਾ, ਕਾਲੇ ਪਾਣੀ ਦੇ ਵਾਂਗੁ ਸਾਨੂੰ ਜੱਗ ਲਗਦਾ, ਬਿਨਾ ਯਾਰ ਦੇ ਕੋਈ ਨਜ਼ਾਰਾ ਨੀ ਹੁੰਦਾ , ਤੂੰ ਤਾਂ ਆਖ ਦਿਤਾ ਜੀ ਲੈ ਦਿਲ ਹੋਰ ਨਾਲ ਲਾਕੇ , ਪਰ ਸੱਚਾ ਇਸ੍ਕ਼ ਜ਼ਿੰਦਗੀ ਚ ਦੁਬਾਰਾ ਨੀ ਹੁੰਦਾ "
__________________
udte parindo ko koi qaid nahi kar sakta
jo apne hote hain wo khud hi loat aate hain.....!!! |
![]() |
| Thread Tools | Search this Thread |
|
|