|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਇਹ ਕੈਸੀ ਆ ਗਈ ਮੰਜਿਲ ਯਾਰੋ
ਲਹੂ ਰੋਦਾ ਹੈ ਹਰ ਇਕ ਦਿਲ ਯਾਰੋ ਮੈ ਜਿਸ ਰੁਖਸਾਰ ਨੂੰ ਗਹੁ ਨਾਲ ਵੇਖਾ ਲਹੂ ਦਾ ਦਾਗ ਨਿਕਲੇ ਤਿਲ ਯਾਰੋ ਛੁਪਾ ਰਖਿਆ ਹਰ ਇਕ ਨੇ ਹੀ ਖੰਜਰ ਗਲ ਲਗਕੇ ਕਿਸੇ ਨੂੰ ਨਾ ਮਿਲੋ ਯਾਰੋ ਮੈ ਸਮਝਾਂ ਜਿਸ ਨੂੰ ਵੀ ਰਖਵਾਲ ਆਪਣਾ ਉਹ ਨਿਕਲੇ ਅੰਤ ਨੂੰ ਕਾਤਲ ਯਾਰੋ ਭੰਵਰ ਕੀ ਨਾਖੁਦਾ ਵੀ ਹੋ ਗਏ ਨੇ ਤਬਾਹੀ ਮੇਰੀ ਵਿਚ ਸ਼ਾਮਿਲ ਯਾਰੋ ਕਿਵੇ,,ਗੁਰਪ੍ਰੀਤ,, ਜਸ਼ਨਾ ਚ ਹੋ ਜਾਵੇ ਸ਼ਾਮਿਲ ਗਜਲ ,,ਗੀਤ,,ਸ਼ੇਅਰ ਘਾਇਲ ਨੇ ਯਾਰੋ ਲੇਖਕ ਗੁਰਪ੍ਰੀਤ
__________________
this is my page http://www.facebook.com/GurpreetBehbalpuria
|
| The Following 6 Users Say Thank You to gopinagra For This Useful Post: | ||
|
#2
|
|||
|
|||
|
Nyccccc
|
|
#3
|
||||
|
||||
|
nice..
__________________
![]() BAPU ਜਿਉਦਾ ਰਹੇ ਨੋਟਾਂ ਦੀ MACHINE ਵਰਗਾ, TOP ਦੀਆਂ ਕੁੜੀਆਂ ਦੇ ਆਉਣ ਰਿਸ਼ਤੇ, MUNDA ਅੱਡੇ ਨਾਲ ਲਗਦੀ ਜਮੀਣ ਵਰਗਾ..... |
|
#4
|
||||
|
||||
|
ਬਹੁਤ ਵਧੀਆ ਜੀ ,
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#5
|
||||
|
||||
|
nice aa 22 lagda ore sab dil de mareez ne
|
|
#6
|
||||
|
||||
|
bahut wadia ee
__________________
ਜੋ pyar ਇਬਾਦਤ ਕਰਦੇ ਨੇ ਸਜਦਾ ਓਹਨਾ ਯਾਰਾਂ ਨੂ
ਤੇ ਜੋ ਇਸ਼ਕ਼ ਚ ਧੋਕੇਬਾਜ ਕਹਾਗੇ ਫਿਟੇਮੂਹ ਓਹਨਾ ਨਾਰਾਂ ਨੂ ,,,,,, ਦੀਪ |
|
#7
|
||||
|
||||
|
kher aa 22 g
__________________
mae nahi sudharna... ...jado tak OH NAHI MILDI
![]() |
|
#8
|
||||
|
||||
__________________
![]() pareshan nhi hunda "BhAtiA" zindgi diya thokraan to, naam WAHEGURU da leke sambhalan di aadat eh mainu.... ![]() |
|
#9
|
||||
|
||||
|
nyyyccccccc ji
__________________
|
|
#10
|
||||
|
||||
|
att kar ti veer
__________________
![]() |
![]() |
| Thread Tools | Search this Thread |
|
|