|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਕਿਦੇ ਕੋਲੋਂ ਸਿੱਖਿਆ ਦਿਲਾਂ ਚ ਵੱਸਣਾ,
ਨਾਲੇ ਸ਼ਰਮਾਨਾ ਨਿੱਮਾ ਨਿੱਮਾ ਹੱਸਣਾ.. ਦੰਦਾ ਚ ਦੁਪੱਟੇ ਦੀ ਕਿਨਾਰੀ ਚੱਬਨਾ ਇਹੋ ਜਿਆ ਨੱਖਰਾ ਕਿਤੋਂ ਨੀ ਲੱਬਣਾ... ਤੋਰ ਤੇਰੀ ਵਿੱਚ ਸੌ ਸੌ ਮੱੜਕਾਂ ਕੱਡ ਦੀ ਜਾਵੇਂ ਸਬ ਦਿਆਂ ਰੜਕਾਂ.. ਦੂਰ ਦੂਰ ਤੱਕ ਪੈਂਦਿਆਂ ਚੱਰਕਾਂ ਹੋ ਜੁੱਤੀ ਤਿੱਲੇਦਾਰ ਦਿਆਂ.. ਇਹ ਸਿਫ਼ਤਾਂ ਮੁਟਿਆਰ ਦਿਆਂ, ਇਹ ਸਿਫ਼ਤਾਂ ਮੁਟਿਆਰ ਦਿਆ
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
| The Following User Says Thank You to kamalthind For This Useful Post: | ||
|
#2
|
||||
|
||||
|
Balle!!! Jawaab nai Punjabi Mutiyaar da
__________________
|
|
#3
|
||||
|
||||
|
ਕਿਦੇ ਕੋਲੋਂ ਸਿੱਖਿਆ ਦਿਲਾਂ ਚ ਵੱਸਣਾ ਨਾਲੇ ਸ਼ਰਮਾਨਾ ਨਿੱਮਾ ਨਿੱਮਾ ਹੱਸਣ ਇਹ ਸਿਫ਼ਤਾਂ ਮੁਟਿਆਰ ਦਿਆ
super kamal g
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
![]() |
| Thread Tools | Search this Thread |
|
|