|
#1
|
||||
|
||||
|
ਮੇਰੀ ਜੁਗਨੀ ਕਾਲਜ ਪੜ੍ਹਦੀ ਆ
ਨਾਲੇ ਦੋ ਦੋ ਗੁੱਤਾਂ.... ਨਾਲੇ ਦੋ ਦੋ ਗੁੱਤਾਂ ਕਰਦੀ ਆ ਸੀਟੀ ਮਾਰ ਸਾਈਕਲ ਤੇ.... ਸੀਟੀ ਮਾਰ ਸਾਈਕਲ ਤੇ ਚੜ੍ਹਦੀ ਆ ਫ਼ੇਰ ਮੱਮੀ ਡੈਡੀ ਨਾਲ.... ਫ਼ੇਰ ਮੱਮੀ ਡੈਡੀ ਨਾਲ ਲੜਦੀ ਆ ਵੀਰ ਮੇਰਿਆ ਓ ਜੁਗਨੀ ਚਾਂਦੀ ਦੀ ਮੈਂ ਤੋਰ ਪਛਾਣੀ..... ਮੈਂ ਤੋਰ ਪਛਾਣੀ ਜਾਂਦੀ ਦੀ...... ਮੇਰੀ ਜੁਗਨੀ ਫ਼ੈਸ਼ਨ ਰੁੱਨੀ ਏਂ ਸਿਰ ਨੰਗਾ ਮੋਢੇ.... ਸਿਰ ਨੰਗਾ ਮੋਢੇ ਚੁੱਨੀ ਏਂ ਵੇਖਣ ਨੂੰ ਲੱਗਦੀ.... ਵੇਖਣ ਨੂੰ ਲੱਗਦੀ ਮੁੰਨੀ ਏਂ ਓਹਦੇ ਬਿਨ ਮਹਿਫ਼ਲ.... ਓਹਦੇ ਬਿਨ ਮਹਿਫ਼ਲ ਸੁੰਨੀ ਏਂ ਵੀਰ ਮੇਰਿਆ ਓ ਜੁਗਨੀ ਯਾਰਾਂ ਈ ਓਹ ਦਾਰੂ ਇਸ਼ਕ.... ਓਹ ਦਾਰੂ ਇਸ਼ਕ ਬਿਮਾਰਾਂ ਦੀ..
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
||||
|
||||
|
very nice jugni
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
|
#3
|
||||
|
||||
|
Kaim aa 22
__________________
|
![]() |
| Thread Tools | Search this Thread |
|
|