Home | Blog | Flash | Forum | Jokes | Poems | Quotes | Riddles | Screensavers | SMS | Videos | Wallpapers
DC Forum
Go Back   DC Forum > Desi Zone > Punjabi Poetry > Self Written Punjabi Poetry
Forgot Password? Register

Reply
 
Thread Tools Search this Thread
  #1  
Old 15th December 2010, 12:11 PM
gaganpawar's Avatar
gaganpawar gaganpawar is offline
Superior Desi
 
Join Date: Oct 2010
Location: Khanna
Posts: 535
Thanks: 90
Thanked 180 Times in 45 Posts
gaganpawar has a spectacular aura aboutgaganpawar has a spectacular aura aboutgaganpawar has a spectacular aura about

Sad

Default ਗਰੀਬ ਦਾ ਇਸ਼ਕ ______

ਮੈਂ ਹਾਰ ਗਿਆ |
ਮੈਂ ਹਾਰ ਗਿਆ |
ਮੈਂ ਇਸ਼ਕ ਦੀ ਬਾਜ਼ੀ ਹਾਰ ਗਿਆ |

ਭਲਾ ਬੁੱਝੋ
ਮੈਨੂੰ ਕਿਸਨੇ ਹਰਾਇਆ____?
ਮੈਨੂੰ ਜੱਗ ਨੇ ਨਹੀਂ
ਦਰ-ਹਕਾਇਕ
ਰੱਬ ਨੇ ਹਰਾਇਆ ____|

ਭਲਾ ਕਿਵੇਂ ________?
ਮੈਨੂੰ ਮਜ਼ਦੂਰ ਦੇ ਘਰ ਜਨਮ ਦਿੱਤੈ
ਤਦ ਇਨਸਾਨ ਦੀ ਜੂੰਨੇ ਪਾਇਆ ||

ਮੇਰਾ ਮੁੱਕਦਰ ਭੁੱਖ ਨਾਲ ਲੜਨਾ ਹੈ,
ਮੇਰੀ ਜ਼ਿੰਦਗੀ ਹਾਕਮਾਂ ਦੀ ਅਮਾਨਤ ਹੈ
ਮੇਰੀ ਤਕਦੀਰ ਮੁਸ਼ੱਕਤ ਕਰਨਾ ਹੈ ||

ਜ਼ਿੰਦਗੀ ਮੇਰੀ ਆਜ਼ਾਰ ਹੈ |
ਮੇਰੇ ਉੱਤੇ ਟੱਬਰ ਦਾ ਭਾਰ ਹੈ ||
ਮੇਰੇ ਲਈ ਇਸ਼ਕ ਬੇਕਾਰ ਹੈ |
ਰੱਬ ਦੀ ਰਜ਼੍ਹਾ ਵਿੱਚ ਮਰਨਾ ਹੀ
ਮੇਰਾ ਜਨਮ ਸਿੱਧ ਅਧਿਕਾਰ ਹੈ ||

ਪਰ ਇੱਕ ਅਮੀਰਜ਼ਾਦੀ ਦੇ ਮਹਿਲਾਂ ਲਾਗੇ,
ਮੈਨੂੰ ਇਸ਼ਕ ਦੀ ਚੜ ਸੀ ਲੋਰ ਗਈ |
ਜਦੋਂ ਮੇਰੇ ਭੱਦੇ ਮੁੱਖ ਉੱਤੇ,
ਹੁਸਨ ਉਹਦੇ ਦੀ ਸੀ ਲਿਸ਼ਕੋਰ ਪਈ ||

ਇੱਕ ਨਜ਼ਰ ਦੀ ਸੈਨਤ ਨਾਲ,
ਇਸ਼ਕ ਮੈਨੂੰ ਵੀ ਹੋ ਗਿਆ |
ਪਰ ਮੇਰੇ ਫਟੇ ਲੀੜੇ ਦੇ ਗੀਝੇ ਵਿੱਚੋਂ,
ਨਿੱਕਲ਼ ਕੇ ਕਿੱਧਰੇ ਖੋਅ ਗਿਆ ||

ਮੇਰੀਆਂ ਅੱਖਾਂ ਸਾਵੇ ਉਹਨੂੰ ਕੋਈ,
ਹੋਰ ਵਿਆਹ ਕੇ ਲੈ ਗਿਆ |
ਜਿਵੇਂ ਕਿਸੇ ਅੰਨੀ ਦੇ ਹੱਥੋਂ ਕੁੱਤਾ,
ਬੁੱਰਕੀ ਖੋਹ ਕੇ ਲੈ ਗਿਆ ||

ਆਏ ਅੱਖ ਮੇਰੀ ਵਿੱਚ ਗੰਧਲੇ ਅੱਥਰੂ,
ਸ਼ਾਇਦ ਮੇਰੀ ਮੁੱਹਬਤ ਵੀ ਨਾ ਸਾਫ ਹੋਵੇ |
ਦੇਖਿਆ ਸੁਫਨਾ ਔਕਾਤ ਤੋਂ ਉੱਪਰ,
ਗਗਨ ਦੀ ਇਹ ਗਲਤੀ ਨਾ ਮਾਫ ਹੋਵੇ ||__________15/12/2010
__________________

ਰਹਿਕੇ ਰੱਬ ਦੀ ਰਜ਼ਾ ’ਚ ਪਿਆਰ ਕਰਨਾ
ਦੁਨੀਆਂ ਦਾ ਡਰ ਕੋਈ ਨਾ _______(ਗਗਨ)
Reply With Quote
The Following 4 Users Say Thank You to gaganpawar For This Useful Post:
  #2  
Old 15th December 2010, 12:24 PM
PAUL SAAB's Avatar
PAUL SAAB PAUL SAAB is offline
Prospering Desi
 
Join Date: Sep 2010
Location: ਮਾਪੇਆਂ ਦੀ ਰਜ੍ਹਾ 'Ă
Posts: 2,060
Thanks: 874
Thanked 323 Times in 117 Posts
PAUL SAAB is a jewel in the roughPAUL SAAB is a jewel in the roughPAUL SAAB is a jewel in the roughPAUL SAAB is a jewel in the rough

Sad

Default

aah ta 22 bhut hi ghaint lgga mainu te bhut serious jeha v ae nycc hai ji.............
__________________
"ਸਾਂਈ ਅੱਜ ਤੂੰ ਆਪਣਾ ਜਲਵਾ ਵਿਖਾਦੇ,ਉਹਨਾ ਸਾਰਿਆ ਦੀ ਜਿੰਦਗੀ ਆਪਣੈ ਨੂਰ ਨਾਲ ਸ਼ਜਾ ਦੇ,
ਬਸ ਮੇਰੀ ਇਹੋ ਅਰਦਾਸ ਹੈ ,POSTA ਮੇਰੀਆ ਪੜਨ ਵਾਲਿਆ ਦੇ ਸੁਪਨੇ ਹਕੀਕਤ ਬਣਾ ਦੇ,
Reply With Quote
  #3  
Old 15th December 2010, 12:29 PM
gaganpawar's Avatar
gaganpawar gaganpawar is offline
Superior Desi
 
Join Date: Oct 2010
Location: Khanna
Posts: 535
Thanks: 90
Thanked 180 Times in 45 Posts
gaganpawar has a spectacular aura aboutgaganpawar has a spectacular aura aboutgaganpawar has a spectacular aura about

Sad

Default

Thnx 22 ji
Vesse 22 ji GREEBI hmesha ji Serious hundi hai
oh lok dhann ne jo iho jihe Greeb jeevan vicho
vi Apnian khushian labh lende ne________
__________________

ਰਹਿਕੇ ਰੱਬ ਦੀ ਰਜ਼ਾ ’ਚ ਪਿਆਰ ਕਰਨਾ
ਦੁਨੀਆਂ ਦਾ ਡਰ ਕੋਈ ਨਾ _______(ਗਗਨ)
Reply With Quote
  #4  
Old 15th December 2010, 12:47 PM
Kaur Punjaban's Avatar
Kaur Punjaban Kaur Punjaban is offline
ღღ♥ l๏รt คภﻮєl ♥ღღ
 
Join Date: Oct 2010
Location: <<ApNe Ghar >>
Posts: 11,522
Thanks: 1,290
Thanked 574 Times in 130 Posts
Kaur Punjaban is a name known to allKaur Punjaban is a name known to allKaur Punjaban is a name known to allKaur Punjaban is a name known to allKaur Punjaban is a name known to allKaur Punjaban is a name known to all

Cold

Default

nice g........
__________________


ਜੇ ਕੋਈ ਤੁਹਾਡੇ ਦਿਲ ਨੂੰ ਦੁੱਖ ਦੇਵੇ ਤਾ ਓਹਦਾ ਬੁਰਾ ਨਾ ਮਨਾਉਣਾ, ਕਿਉਕਿ ਕੁਦਰਤ ਦਾ ਏਹ ਅਸੂਲ ਹੈ ਕਿ ਜਿਸ ਰੁੱਖ ਤੇ ਸਭ ਤੋ ਵੱਧ ਮਿੱਠੇ ਫਲ ਲੱਗਦੇ ਨੇ,ਓਸੇ ਨੂੰ ਸਭ ਤੋ ਜਿਆਦਾ ਪੱਥਰ ਪੈਦੇ ਨੇ
Reply With Quote
  #5  
Old 15th December 2010, 01:34 PM
nitin nitu's Avatar
nitin nitu nitin nitu is offline
Absolutely Desi
 
Join Date: Aug 2010
Location: London
Posts: 3,458
Thanks: 1,248
Thanked 492 Times in 195 Posts
nitin nitu is a glorious beacon of lightnitin nitu is a glorious beacon of lightnitin nitu is a glorious beacon of lightnitin nitu is a glorious beacon of lightnitin nitu is a glorious beacon of lightnitin nitu is a glorious beacon of light

Cool

Default

awesome bro.
bus hor kuj nahi kha ga
no comments plz
__________________

BAPU ਜਿਉਦਾ ਰਹੇ ਨੋਟਾਂ ਦੀ MACHINE ਵਰਗਾ,
TOP ਦੀਆਂ ਕੁੜੀਆਂ ਦੇ ਆਉਣ ਰਿਸ਼ਤੇ,
MUNDA ਅੱਡੇ ਨਾਲ ਲਗਦੀ ਜਮੀਣ ਵਰਗਾ.....
Reply With Quote
  #6  
Old 15th December 2010, 02:09 PM
ਇਕ ਰੱਬ ਤੋ ਡਰਦੇ ਆ's Avatar
ਇਕ ਰੱਬ ਤੋ ਡਰਦੇ ਆ ਇਕ ਰੱਬ ਤੋ ਡਰਦੇ ਆ is offline
Absolutely Desi
 
Join Date: May 2009
Location: apne garh
Posts: 4,952
Thanks: 1,479
Thanked 696 Times in 387 Posts
ਇਕ ਰੱਬ ਤੋ ਡਰਦੇ ਆ is a splendid one to beholdਇਕ ਰੱਬ ਤੋ ਡਰਦੇ ਆ is a splendid one to beholdਇਕ ਰੱਬ ਤੋ ਡਰਦੇ ਆ is a splendid one to beholdਇਕ ਰੱਬ ਤੋ ਡਰਦੇ ਆ is a splendid one to beholdਇਕ ਰੱਬ ਤੋ ਡਰਦੇ ਆ is a splendid one to beholdਇਕ ਰੱਬ ਤੋ ਡਰਦੇ ਆ is a splendid one to beholdਇਕ ਰੱਬ ਤੋ ਡਰਦੇ ਆ is a splendid one to behold

Asleep

Send a message via Yahoo to ਇਕ ਰੱਬ ਤੋ ਡਰਦੇ ਆ Send a message via Skype™ to ਇਕ ਰੱਬ ਤੋ ਡਰਦੇ ਆ
Default

vadea likhya tusi.....
__________________
ਜਿਥੇ ਮੁਕਦੀ ਮਜਨੁਆਂ ਰਾਂਜੇਆਂ ਦੀ ਊਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ......
Reply With Quote
  #7  
Old 15th December 2010, 04:27 PM
gaganpawar's Avatar
gaganpawar gaganpawar is offline
Superior Desi
 
Join Date: Oct 2010
Location: Khanna
Posts: 535
Thanks: 90
Thanked 180 Times in 45 Posts
gaganpawar has a spectacular aura aboutgaganpawar has a spectacular aura aboutgaganpawar has a spectacular aura about

Sad

Default

Thnx Dosto
__________________

ਰਹਿਕੇ ਰੱਬ ਦੀ ਰਜ਼ਾ ’ਚ ਪਿਆਰ ਕਰਨਾ
ਦੁਨੀਆਂ ਦਾ ਡਰ ਕੋਈ ਨਾ _______(ਗਗਨ)
Reply With Quote
  #8  
Old 15th December 2010, 06:22 PM
ROnnY SaNGha's Avatar
ROnnY SaNGha ROnnY SaNGha is offline
Desi Dude
 
Join Date: Jan 2010
Location: NewZealand
Posts: 1,781
Thanks: 937
Thanked 470 Times in 124 Posts
ROnnY SaNGha is a glorious beacon of lightROnnY SaNGha is a glorious beacon of lightROnnY SaNGha is a glorious beacon of lightROnnY SaNGha is a glorious beacon of lightROnnY SaNGha is a glorious beacon of lightROnnY SaNGha is a glorious beacon of light

Lonely

Default

ah ta jma e sira a veere.......mind blowing....
__________________

♥ ਉੱਚੇ ਜਿਹੇ ਬਨੇਰਿਆਂ ਤੋਂ ਛਾਵਾਂ ਢਲ ਚੱਲੀਆਂ,
ਸੁੰਨ ਸਾਨ ਵਿਹੜੇ ਵਿੱਚ ਰੀਝਾਂ ਰੋਣ ਕੱਲੀਆਂ!! ♥ !!
Reply With Quote
  #9  
Old 17th December 2010, 05:34 AM
raman deep's Avatar
raman deep raman deep is offline
DESI DUDE
 
Join Date: May 2010
Location: ਪੰਜਾਬ ਤੋ ਆ ਜੀ ਹੁਣ
Posts: 466
Thanks: 1
Thanked 137 Times in 25 Posts
raman deep will become famous soon enoughraman deep will become famous soon enough
Default

sahi gal veer ,,, sach likhea tusi ,,, gareeb di life hundi hi bhukh nal ladna eee,,,,,, tusi akhra ch bade sohne tareeke nal asal zindagi byan kiti ee,,,,,,,,,, sajda ee veer nu
__________________
ਜੋ pyar ਇਬਾਦਤ ਕਰਦੇ ਨੇ ਸਜਦਾ ਓਹਨਾ ਯਾਰਾਂ ਨੂ
ਤੇ ਜੋ ਇਸ਼ਕ਼ ਚ ਧੋਕੇਬਾਜ ਕਹਾਗੇ ਫਿਟੇਮੂਹ ਓਹਨਾ ਨਾਰਾਂ ਨੂ ,,,,,, ਦੀਪ
Reply With Quote
  #10  
Old 17th December 2010, 05:44 AM
PuNjAbIzM's Avatar
PuNjAbIzM PuNjAbIzM is offline
DesI DuDE
 
Join Date: Mar 2010
Location: Ghar
Posts: 2,199
Thanks: 379
Thanked 146 Times in 43 Posts
PuNjAbIzM has a spectacular aura aboutPuNjAbIzM has a spectacular aura about
Default

__________________
ਮਨਿਆ ਕੇ ਦੁਨਿਆ ਦੇ ਲਖਾਂ ਐਬ ਨੇ ਮੇਰੇ ਵਿਚ ਪਰ ਦੋਸਤਾਂ ਨੂ ਭੁਲਣਾ ਮੈਨੂ ਅਜੇ ਵੀ ਨਹੀ ਆਇਆ ..
Reply With Quote
Reply

Thread Tools Search this Thread
Search this Thread:

Advanced Search

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off



All times are GMT +5.5. The time now is 07:34 AM.


Powered by vBulletin® Version 3.8.4
Copyright ©2000 - 2013, Jelsoft Enterprises Ltd.
no new posts