|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਨਸ਼ੇ ਹੁੰਦੇ ਨੇ ਬਹੁਤ ਹੀ ਮਾੜੇ
ਘਰ ਇਹਨਾਂ ਨੇ ਬਹੁਤ ਉਜਾੜੇ ਇਹਨਾਂ ਨੂੰ ਕੋਈ ਮੂੰਹ ਨਾ ਲਾਇਓ ਜ਼ਿੰਦਗੀ ਸੁੱਖਾਂ ਨਾਲ ਹੰਢਾਇਓ ਇਹ ਨਸ਼ੇ ਜਿਸ ਘਰ ਵਿਚ ਵੜਦੇ ਸੁੱਖ ਫਿਰ ਓਥੇ ਨਹੀ ਜੇ ਖੜ੍ਹਦੇ ਦੁੱਖ ਲਾ ਲੈਂਦੇ ਉਸ ਥਾਂ ਡੇਰੇ ਦਿਨ ਚਿੱਟੇ ਓਥੇ ਰਹਿਣ ਹਨੇਰੇ ਬਚਿਆਂ ਹੱਥ ਨਾ ਰਹਿਣ ਕਿਤਾਬਾਂ ਜਿਸ ਘਰ ਵਿਚ ਨਿੱਤ ਚੱਲਣ ਸ਼ਰਾਬਾਂ ਸਿਰੇ ਨਾ ਚੜ੍ਹਦੀ ਕੋਈ ਸਕੀਮ ਜਿਸ ਘਰ ਦੇ ਵਿਚ ਵਰਤੇ ਅਫੀਮ ਭੁੱਕੀ,ਪੋਸਤ, ਭੰਗ ਤੇ ਡੋਡੇ ਵਿਚ ਜਵਾਨੀ ਕਰ ਦੇਣ ਕੋਡੇ ਜਿਸਮ ਨੂੰ ਅੰਦਰੋਂ ਕਰਦੇ ਪੋਲਾ ਹੋ ਜਾਏ ਬੰਦਾ ਕੱਖੋਂ ਹੌਲਾ ਮਾਨ ਸਨਮਾਨ ਨਾ ਰਹਿੰਦਾ ਜੱਗ ਵਿਚ ਸਭ ਸੜ ਜਾਂਦਾ ਨਸ਼ੇ ਦੀ ਅੱਗ ਵਿਚ ਮੇਰੀ ਇਹ ਅਰਜ਼ ਹੈ ਵੀਰੋ ਜ਼ਿੰਦਗੀ ਸਾਡੀ ਕਰਜ਼ ਹੈ ਵੀਰੋ ਇਸ ਕਰਜ਼ ਅਸਾਂ ਹੈ ਲਾਹੁਣਾ ਸੋਹਣੇ ਰੱਬ ਨੂੰ ਅਸਾਂ ਰਿਝਾਉਣਾ ਮਾਨਵਤਾ ਦੀ ਸੇਵਾ ਕਰਕੇ ਸਭ ਨੂੰ ਵਿਚ ਕਲਾਵੇ ਭਰਕੇ ਦੁੱਖ ਸੁੱਖ ਵਿਚ ਹੋ ਸ਼ਾਮਿਲ ਸਭ ਦੇ ਬਣਨਾ ਪੁੱਤਰ ਚੰਗੇ ਰੱਬ ਦੇ |
| The Following 5 Users Say Thank You to princechopra For This Useful Post: | ||
|
#2
|
||||
|
||||
|
bahut wadyia...
__________________
|
|
#3
|
||||
|
||||
|
awesome veere....bot sahi gal khi aa
__________________
nimmi nimmi bhoor ho k ishq ch choor asi bhijje na hazoor kinna chir ho gea |
|
#4
|
|||
|
|||
|
nyccccccccccc
|
|
#5
|
||||
|
||||
|
tnxxxxxxxxx 2all of u
__________________
ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ___ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ____ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ___ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ__ |
|
#6
|
||||
|
||||
|
nycccccc
__________________
![]() BAPU ਜਿਉਦਾ ਰਹੇ ਨੋਟਾਂ ਦੀ MACHINE ਵਰਗਾ, TOP ਦੀਆਂ ਕੁੜੀਆਂ ਦੇ ਆਉਣ ਰਿਸ਼ਤੇ, MUNDA ਅੱਡੇ ਨਾਲ ਲਗਦੀ ਜਮੀਣ ਵਰਗਾ..... |
|
#7
|
||||
|
||||
|
gud.....
__________________
ਜਿਥੇ ਮੁਕਦੀ ਮਜਨੁਆਂ ਰਾਂਜੇਆਂ ਦੀ ਊਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ......
![]() |
|
#8
|
||||
|
||||
|
tnxxxxxx 2 all of u frnds
__________________
ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ___ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ____ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ___ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ__ |
|
#9
|
||||
|
||||
|
nice...............
__________________
ਕੀ ਕਰਨੀ ਐਸੀ ਸਰਦਾਰੀ ਜੋ ਭਰਾਵਾ ਤੋ ਹੀ ਦੂਰ ਕਰ ਦੇਵੇ, ਸਾਨੂੰ ਤੇ ਚਾਹੀਦੀ ਏ ਐਸੀ ਸਰਦਾਰੀ ਜੋ ਯਾਰਾ ਦੇ ਕਰਕੇ ਮਸ਼ਹੂਰ ਕਰ ਦੇਵੇ |
|
#10
|
||||
|
||||
|
tnxxxxxxxx
__________________
ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ___ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ____ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ___ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ__ |
![]() |
| Thread Tools | Search this Thread |
|
|