|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਅਜੀਬ ਹੈ ਇਹ ਜਿੰਦਗੀ
ਜਿਸ ਵਿੱਚ ਭੜਕਦਿਆਂ ਬਿਤਾ ਦਿੰਦਾ ਹੈ ਇਨਸਾਨ ਜਿੰਦਗੀ ਹੈ ਦੇ ਹੁਸੀਨ ਪਲ। ਸੁੱਕੀਆਂ ਤੇ ਬੁੱਢੀਆ ਅੱਖਾਂ ਜਿਸ ਵਿੱਚ ਦਰਦ ਹੈ ਜਿੰਦਗੀ ਦੇ ਦੁੱਖਾਂ ਦਾ ਚਮਕ ਹੈ ਹੁਸੀਨ ਯਾਦਾਂ ਦੀ। ਉਮਰਾਂ ਬੀਤ ਜਾਂਦੀਆਂ ਨੇ ਜਿੰਦਗੀ ਦੇ ਅਰਥ ਸਮਝਦਿਆਂ ਸਮਝ ਆਉਂਦੀ ਜਦ ਉੱਡ ਜਾਂਦੇ ਸਾਹਾਂ ਦੇ ਪਰਿੰਦੇ ਰੂਹ ਅਦਿੱਖ ਰਹਿੰਦੀ,ਜਿਸਮ ਬਣ ਜਾਂਦਾ ਮਿੱਟੀ ਤੇ ਫਿਰ ਇਹ ਮਿੱਟੀ ਹਵਾਵਾਂ ਸੰਗ ਰਲ ਉੱਡਦੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜਿੰਦਗੀ ਦੇ ਅਰਥ ਦੱਸਣ ਲਈ ਬੜੀ ਅਜੀਬ ਹੈ ਇਹ ਜਿੰਦਗੀ ਬੜੀ ਅਜੀਬ ਹੈ ਇਹ ਜਿੰਦਗੀ…………………..
__________________
![]() ਜੇ ਕੋਈ ਤੁਹਾਡੇ ਦਿਲ ਨੂੰ ਦੁੱਖ ਦੇਵੇ ਤਾ ਓਹਦਾ ਬੁਰਾ ਨਾ ਮਨਾਉਣਾ, ਕਿਉਕਿ ਕੁਦਰਤ ਦਾ ਏਹ ਅਸੂਲ ਹੈ ਕਿ ਜਿਸ ਰੁੱਖ ਤੇ ਸਭ ਤੋ ਵੱਧ ਮਿੱਠੇ ਫਲ ਲੱਗਦੇ ਨੇ,ਓਸੇ ਨੂੰ ਸਭ ਤੋ ਜਿਆਦਾ ਪੱਥਰ ਪੈਦੇ ਨੇ |
| The Following 8 Users Say Thank You to Kaur Punjaban For This Useful Post: | ||
|
#2
|
||||
|
||||
|
bhut sohna ji
__________________
ਬਹੁਤ ਔਖਿਆਂ ਖੁਦ ਨੂੰ ਸਮੇਟਿਆ ਏ
|
|
#3
|
||||
|
||||
|
kya baaat ji
__________________
![]() pareshan nhi hunda "BhAtiA" zindgi diya thokraan to, naam WAHEGURU da leke sambhalan di aadat eh mainu.... ![]() |
|
#4
|
||||
|
||||
|
thanks g..........
__________________
![]() ਜੇ ਕੋਈ ਤੁਹਾਡੇ ਦਿਲ ਨੂੰ ਦੁੱਖ ਦੇਵੇ ਤਾ ਓਹਦਾ ਬੁਰਾ ਨਾ ਮਨਾਉਣਾ, ਕਿਉਕਿ ਕੁਦਰਤ ਦਾ ਏਹ ਅਸੂਲ ਹੈ ਕਿ ਜਿਸ ਰੁੱਖ ਤੇ ਸਭ ਤੋ ਵੱਧ ਮਿੱਠੇ ਫਲ ਲੱਗਦੇ ਨੇ,ਓਸੇ ਨੂੰ ਸਭ ਤੋ ਜਿਆਦਾ ਪੱਥਰ ਪੈਦੇ ਨੇ |
|
#5
|
||||
|
||||
|
nice ji.......
|
|
#6
|
||||
|
||||
|
thanks g
__________________
![]() ਜੇ ਕੋਈ ਤੁਹਾਡੇ ਦਿਲ ਨੂੰ ਦੁੱਖ ਦੇਵੇ ਤਾ ਓਹਦਾ ਬੁਰਾ ਨਾ ਮਨਾਉਣਾ, ਕਿਉਕਿ ਕੁਦਰਤ ਦਾ ਏਹ ਅਸੂਲ ਹੈ ਕਿ ਜਿਸ ਰੁੱਖ ਤੇ ਸਭ ਤੋ ਵੱਧ ਮਿੱਠੇ ਫਲ ਲੱਗਦੇ ਨੇ,ਓਸੇ ਨੂੰ ਸਭ ਤੋ ਜਿਆਦਾ ਪੱਥਰ ਪੈਦੇ ਨੇ |
|
#7
|
||||
|
||||
|
Quote:
|
|
#8
|
||||
|
||||
|
very nice
|
|
#9
|
||||
|
||||
|
ਅਸੀ ਲੱਤਾ ਬਾਹਾਂ ਤਾ ਤੋੜ ਸਕਦੇ ਆ , ਪਰ ਇਕ ਦਿਲ ਹੀ ਨਹੀ ਟੁੱਟਦਾ ਸਾਡੇ ਕੋਲੋ
|
|
#10
|
||||
|
||||
|
bohut hii laajwaab.........,
__________________
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ,ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ, ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ,ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ, |
![]() |
| Thread Tools | Search this Thread |
|
|