|
#1
|
|||
|
|||
|
ਕਿਉਂ ਆਪਣਾ-ਆਪ ਗੁਆਇਆ ਪਿਆਰ ਵਿੱਚ ਇਹ ਨਹੀਂ ਸੋਚੀਦਾ,
ਕੀ ਖੋਇਆ-ਕੀ ਪਾਇਆ ਪਿਆਰ ਵਿੱਚ ਇਹ ਨਹੀਂ ਸੋਚੀਦਾ, ਇਹ ਪਿਆਰ ਤਾਂ ਯਾਰ ਇਬਾਦਤ ਸੱਚੇ ਰੱਬ ਦੀ ਏ, ਇਹ ਬਿਨਾਂ ਨਸੀਬੋ ਦੌਲਤ ਕਿੱਥੋਂ ਲੱਭਦੀ ਏ, ਸੱਚ ਫੱਕਰਾਂ ਇਹ ਫ਼ਰਮਾਇਆ ਪਿਆਰ ਵਿੱਚ ਇਹ ਨਹੀਂ ਸੋਚੀਦਾ, ਕੀ ਖੋਇਆ-ਕੀ ਪਾਇਆ ਪਿਆਰ ਵਿੱਚ ਇਹ ਨਹੀਂ ਸੋਚੀਦਾ, ਬਾਈ ਅਕਸਰ ਲੋਕ ਸਿਆਣੇ ਇਹ ਗੱਲ ਕਹਿਂਦੇ ਨੇ, ਇਸ ਜ਼ਿਂਦਗੀ ਦੇ ਵਿੱਚ ਘਾਟੇ-ਵਾਧੇ ਪੈਂਦੇ ਨੇ, ਖੁਸ਼ੀਆਂ ਬਦਲੇ ਗ਼ਮ ਲਾਇਆ ਪਿਆਰ ਵਿੱਚ ਇਹ ਨਹੀਂ ਸੋਚੀਦਾ, ਕੀ ਖੋਇਆ-ਕੀ ਪਾਇਆ ਪਿਆਰ ਵਿੱਚ ਇਹ ਨਹੀਂ ਸੋਚੀਦਾ .........|| |
|
#2
|
|||
|
|||
|
vadhiya ji
|
![]() |
| Thread Tools | Search this Thread |
|
|