|
#1
|
|||
|
|||
|
ਮੈਨੂੰ ਦੇਖ ਕੇ ofline ਜੋ ਹੋ ਜਾਦੇਂ ਕਦੇ ਯਾਦ ਕਰਨ ਗਏ ਉਹ ਇਹਨਾ ਗੱਲਾ ਨੂੰ,
ਅੱਜ ਮੇਰਾ ਦਿਲ ਦੁਖਿਆ ਇਹਨਾ ਗੱਲਾ ਨੂੰ ਯਾਦ ਕਰਕੇ , ਕੱਲ ਨੂੰ ਉਹਨਾ ਤੇ ਕੀ ਬੀਤੂ ਜਦੋ ਯਾਦ ਕਰਨ ਗਏ ਉਹ ਇਹਨਾ ਗੱਲਾ ਨੂੰ, ਦਿਲ ਕਹਿਦਾ ਉਹ ਵੀ ਪਛਤਾਉਣ ਗਏ, ਮੇਰੇ ਵਾਗ ਜਦੋ ਉਹ ਯਾਦ ਕਰਨ ਗਏ ਇਹਨਾ ਗੱਲਾ ਨੂੰ, ਮੇਰੇ ਕਈ ਯਾਰ ਜੋ ਗਏ ਵਿਦੇਸ ਦਿਲ ਵਿਚ ਲੈ ਕੇ ਉਮੰਗਾ ਨੂੰ, ਰੱਬ ਕਰੇ ਪੁਰੇ ਕਰਦੇ ਰਹਿਣ ਉਹ ਘਰਦਿਆ ਦੇ ਸੁਪਨਿਆ ਨੂੰ, ਗੋਲਡੀ ਦਾ ਕੀ ਏ ਇਕ ਦਿਨ ਆਪੇ ਚੁਪ ਕਰਜੂੰ ਕਰਦਾ-ਕਰਦਾ ਚੇਤੇ ਇਹਨਾ ਪੁਰਾਣਿਆ ਗੱਲਾ ਨੂੰ, ਦੁਨੀਆ .....ਦੁਨੀਆ .......ਦੁਨੀਆ ਦਾ ਕੀ ਏ, ਤੂੰ ਕਿਉ ਦਿਲ ਤੇ ਲਾਊਣਾ ਖਤਮ ਕਰ ਪਰਾ ਇਹਨਾ ਗੱਲਾ ਨੂੰ| |
| The Following 2 Users Say Thank You to Goldychahal For This Useful Post: | ||
|
#2
|
||||
|
||||
|
nice 22 g
__________________
ਮੈ ਤਾਂ ਅੱਜ ਵੀ ਉਹਨਾਂ ਰਾਹਾਂ ਤੇ ਖੜਾ ਹਾਂ..ਕਦਮ ਤੋ ਹੀ ਪਿਛਾਂ ਹਟਾਏ ਨੇ....
|
|
#3
|
|||
|
|||
|
thanks 22 g
|
|
#4
|
||||
|
||||
|
Good aa mitra
__________________
ASI KALEYAN BETH K RONA NI JINDEY TENU YAAD KAR KAY
|
|
#5
|
|||
|
|||
|
vadia aa bai..
__________________
ਪਿੱਪਲ ਦਿਆ ਪੱਤਿਆ ਵੇ ,ਜਿੰਦ ਹੌਕੇ ਭਰਦੀ ਆ.......ਮੰਦਰ ਗੁਰਦੁਆਰੇ ਸੋਨੇ ਦੇ,ਦੁਨੀਆ ਭੁੱਖੀ ਮਰਦੀ ਆ.......
|
|
#6
|
|||
|
|||
|
thanks 2 all
__________________
ਬਾਪ ਮਾਣ ਕਰੇ ਪੁੱਤਰਾ ਦਾ, ਨਹੀ ਿਰਸ਼ਤਾ ਬਾਪ ਦੇ ਸਾਕ ਵਰਗਾ
ਪੁੱਤਰ ਭਾਵੇ ਜਮਾਨੇ ਦਾ ਵੈਲੀ ਹੋਵੇ, ਰਿਹਦਾ ਬਾਪ ਦੇ ਪੈਰ ਦੀ ਖਾਕ ਵਰਗਾ.... |
|
#7
|
|||
|
|||
|
Buhut vadiyea aaa g
|
|
#8
|
||||
|
||||
|
Wadia likhea ee mitra
__________________
ਜੋ pyar ਇਬਾਦਤ ਕਰਦੇ ਨੇ ਸਜਦਾ ਓਹਨਾ ਯਾਰਾਂ ਨੂ
ਤੇ ਜੋ ਇਸ਼ਕ਼ ਚ ਧੋਕੇਬਾਜ ਕਹਾਗੇ ਫਿਟੇਮੂਹ ਓਹਨਾ ਨਾਰਾਂ ਨੂ ,,,,,, ਦੀਪ |
|
#9
|
|||
|
|||
|
Thanks
__________________
ਬਾਪ ਮਾਣ ਕਰੇ ਪੁੱਤਰਾ ਦਾ, ਨਹੀ ਿਰਸ਼ਤਾ ਬਾਪ ਦੇ ਸਾਕ ਵਰਗਾ
ਪੁੱਤਰ ਭਾਵੇ ਜਮਾਨੇ ਦਾ ਵੈਲੀ ਹੋਵੇ, ਰਿਹਦਾ ਬਾਪ ਦੇ ਪੈਰ ਦੀ ਖਾਕ ਵਰਗਾ.... |
![]() |
| Thread Tools | Search this Thread |
|
|