|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਹੁਣ ਮੈਨੂੰ ਵਿਦਾ ਕਰੋ ਯਾਰੋ.......
ਹੁਣ ਮੈਨੂੰ ਵਿਦਾ ਕਰੋ ਯਾਰੋ....... ਕਿ ਮੈਂ ਹਸਰਤਾਂ ਦੇ ਬਾਗੀਂ ਚੰਦਨ ਦੀ ਮਹਿਕ ਨਾ ਬਣ ਸਕਿਆ॥ ਮੈਨੂੰ ਮੁਆਫ ਕਰਨਾ..... ਕਿ ਮੈਂ ਤੁਹਾਡੇ ਸੁਪਨਿਆਂ ਦੀ ਧਰਤੀ ਤੇ ਖੱਬਲ ਬਣ ਉੱਘ ਆਇਆ । ਬੇਸ਼ੁਮਾਰ ਤੋਹਮਤਾਂ ਨੇ, ਬੇਪਨਾਂਹ ਗੁਨਾਂਹ...... ਫੱਟ ਤਾਂ ਇਕ ਈ ਬਹੁਤ ਹੁੰਦੈ... ਆਦਮੀ ਦੇ ਮਰਨ ਲਈ.....!!! ਹੁਣ ਮੈਨੂੰ ਵਿਦਾ ਕਰੋ ਯਾਰੋ.... ਦਰਾਂ ਚੋਂ ਮੁੜ ਗਈ ਹੋਵੇ ਜਦ ਢਲਦੀ ਸ਼ਾਮ ਦੀ ਲੌਅ ਤਦ ਮੈਂ ਕਿਸੇ ਲਈ ਦੀਪ ਨਾ ਬਣਿਆਂ ਕੁਹਰਾਮ ਦੀ ਰਾਤੇ.... ਤੇ ਹਨੇਰਿਆਂ ਸੰਗ ਰਲ ਗਿਆ... ਆਪਣਾ ਆਪਾ ਲੁਕਾਉਣ ਲਈ......!! ਦਰਪਣ ਤਾਂ ਟੁੱਟਾਂ ਵੀ ਬਹੁਤ ਹੁੰਦੈ... ਆਪਣੇ ਅੰਦਰ ਦੇ ਸੈਤਾਨ ਨੂੰ ਵੇਖਣ ਲਈ... ਹੁਣ ਮੈਨੂੰ ਵਿਦਾ ਕਰੋ ਯਾਰੋ......! ਕਿ ਜਦ ਸਮਿਆਂ ਨੇ ਮਜਲੂਮਾਂ ਖਿਲਾਫ ਫਤਵਾ ਦੇ ਦਿੱਤਾ ਮੈਨੂੰ ਯਾਦ ਏ ਮੈਂ ਮਜਲੂਮ ਨਾ ਰਿਹਾ ... ਮੁਨਸਫਾਂ ਸੰਗ ਰਲ ਗਿਆ..... ਤਦ ਮੈਨੂੰ ਤੜਫਨ ਵਾਲੀ ਮੋਤ ਤੋਂ ਮੁਕਤੀ ਮਿਲ ਗਈ .... ਪਰ ਭਟਕਣ ਤਾਂ ਇਕ ਜਨਮ ਦੀ ਵੀ ਬਹੁਤ ਹੁੰਦੀ ਏ ॥ ਮੁਕਤੀ ਦੇ ਦਰ ਢੁੱਕਣ ਲਈ..... ਹੁਣ ਮੈਨੂੰ ਵਿਦਾ ਕਰੋ ਯਾਰੋ.....!! ਮੇਰੀ ਮਿੱਟੀ ਚ ਜਦ ਕੋਈ ਫੁੱਲ ਉਗੇਗਾ... ਮੈਨੂੰ ਡਰ ਏ.... ਮੇਰੇ ਮੱਥੇ ਦੇ ਦਾਗ ਨਾ ਲੈ ਉਗੇ.... ਦੁਆ ਕਰਨਾ ਮੇਰੀ ਕਬਰ ਨਾ ਜੀਵੇ.... ਤੇ ਕੋਈ ਨਾ ਜਗਾਵੇ ਕਬਰ ਤੇ ਦੀਵੇ .... ਜੁਗਨੂੰ ਜਦ ਦੇਖਦਾਂ ਤਾਂ ਸੋਚਦਾਂ ॥ ਰੋਸ਼ਨੀ ਤਾਂ ਜੁਗਨੂੰ ਦੀ ਵੀ ਬਹੁਤ ਹੁੰਦੀ ਏ.... ਜਮੀਰ ਜਿੰਦਾ ਰੱਖਣ ਲਈ.... ਹੁਣ ਮੈਨੂੰ ਵਿਦਾ ਕਰੋ ਯਾਰੋ....... ਕਿ ਮੈਂ ਹਸਰਤਾਂ ਦੇ ਬਾਗੀਂ ਚੰਦਨ ਦੀ ਮਹਿਕ ਨਾ ਬਣ ਸਕਿਆ॥ ਮੈਨੂੰ ਮੁਆਫ ਕਰਨਾ..... ਕਿ ਮੈਂ ਤੁਹਾਡੇ ਸੁਪਨਿਆਂ ਦੀ ਧਰਤੀ ਤੇ ਖੱਬਲ ਬਣ ਉੱਘ ਆਇਆ |
| The Following User Says Thank You to tanvir For This Useful Post: | ||
|
#2
|
||||
|
||||
bahut vadiya g
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
|
#3
|
||||
|
||||
|
bot vdia likhia veere.... ///keep it up///
__________________
Me mitti de nal mitti hona chauna haan...
tenu mitti to allergy e mutiyaare ni.... |
|
#4
|
||||
|
||||
|
veri gud veer ji
__________________
[IMG] ![]() Graphics for Cartoon Comments |
|
#5
|
||||
|
||||
|
bhut vadia ji.....
__________________
╚► Don't let the world change your smile ![]() Use your smile to change the world !!! ◄╝![]() |
|
#6
|
|||
|
|||
|
thankssssssss g
|
|
#7
|
||||
|
||||
|
thats awsome man..........
__________________
it's better 2 b HATED for wht u r , thn 2 b LOVED for wht u r not ......
![]() |
![]() |
| Thread Tools | Search this Thread |
|
|