|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਕੋਈ ਜਿੱਤ ਲੈਂਦਾ ਬਾਜ਼ੀ ਗੱਲਾਂ ਚਾਰ ਕਰਕੇ
ਕੋਈ ਜਿੱਤ ਜਾਂਦਾ ਲਾਰਿਆਂ ਦਾ ਵਪਾਰ ਕਰਕੇ ਜੇ ਕਿਸਮਤ ਤੋਂ ਬਿਨਾਂ ਕੁੱਝ ਮਿਲ ਜਾਂਦਾ ਫੇਰ ਕਿਵੇਂ ਹਾਰ ਜਾਂਦੇ ਲੋਕੀਂ ਸੱਚਾ ਪਿਆਰ ਕਰਕੇ . ਅਸੀਂ ਚੱਲੇ ਸੀ ਕੁਛ ਪਾਉਣ ਲਈ, ਪਰ ਸਭ ਕੁਛ ਲੁਟਾ ਚੱਲੇ. ਨਾਂ ਯਾਰ ਰਹੇ ਨਾਂ ਯਾਰੀ ਰਹੀ, ਮੈਨੂੰ ਆਪਣੇ ਵੀ ਭੁਲਾ ਚੱਲੇ.. ਛੱਡ ਵੇ ਦਿਲਾ..ਕਿਉਂ ਰੋਨਾ?ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ. ਤੂੰ ਯਾਰਾਂ ਲਈ ਤੜਪਦਾ ਰਿਹਾ.. ਪਰਤੇਰੀ ਕਿਸਮਤ ਦੇ ਸਿਤਾਰੇ, ਤੈਨੂੰਹਨੇਰਿਆਂ ਦੇ ਰਾਹ ਪਾ ਚੱਲੇ. ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ, ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ, ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ, ਕਈ ਸਾਡੇ ਰਾਹਾਂ ‘ਚ ਫੁਲ ਨੇ ਵਛਾਈ ਫਿਰਦੇ. ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ, ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ ![]() ![]()
|
|
#2
|
||||
|
||||
|
very well written punjabane
last part tan copy lagda
__________________
Mast Rehn de, Mouj lean de, nageya saahda nu Kio Shera diyan akhan de vich akhan pouni ey |
|
#3
|
||||
|
||||
|
tuhanu lagda brar g
|
|
#4
|
||||
|
||||
|
nahi mera tan ni par pehla pardhya wa
__________________
Mast Rehn de, Mouj lean de, nageya saahda nu Kio Shera diyan akhan de vich akhan pouni ey |
|
#5
|
|||
|
|||
|
nice....
|
|
#6
|
||||
|
||||
|
thanks
__________________
![]() ਜੇ ਕੋਈ ਤੁਹਾਡੇ ਦਿਲ ਨੂੰ ਦੁੱਖ ਦੇਵੇ ਤਾ ਓਹਦਾ ਬੁਰਾ ਨਾ ਮਨਾਉਣਾ, ਕਿਉਕਿ ਕੁਦਰਤ ਦਾ ਏਹ ਅਸੂਲ ਹੈ ਕਿ ਜਿਸ ਰੁੱਖ ਤੇ ਸਭ ਤੋ ਵੱਧ ਮਿੱਠੇ ਫਲ ਲੱਗਦੇ ਨੇ,ਓਸੇ ਨੂੰ ਸਭ ਤੋ ਜਿਆਦਾ ਪੱਥਰ ਪੈਦੇ ਨੇ |
|
#7
|
||||
|
||||
|
very nice......
__________________
![]() BAPU ਜਿਉਦਾ ਰਹੇ ਨੋਟਾਂ ਦੀ MACHINE ਵਰਗਾ, TOP ਦੀਆਂ ਕੁੜੀਆਂ ਦੇ ਆਉਣ ਰਿਸ਼ਤੇ, MUNDA ਅੱਡੇ ਨਾਲ ਲਗਦੀ ਜਮੀਣ ਵਰਗਾ..... |
![]() |
| Thread Tools | Search this Thread |
|
|