|
#1
|
|||
|
|||
|
ਕਹਿੰਦੇ ਜਿੰਦਗੀ ਜਿਉਣ ਲਈ ਕਿਸੇ ਦਾ ਸਾਥ ਜਰੂਰੀ ਏ,
ਸਾਥ ਨਾ ਹੋਵੇ ਕਿਸੇ ਦਾ ਤਾਂ ਜਿੰਦਗੀ ਅਧੂਰੀ ਏ, ਕੋਈ ਇਹ ਵੀ ਦੱਸੇ ਇਹ ਸਾਥ ਕਿੱਦਾ ਪਾਈਦਾ, ਇਹ ਸਭ ਗੱਲਾ ਸਾਡੇ ਲਈ ਤਾਂ ਸਿਰਫ਼ ਖੁਆਬ ਰਹੇ, ਗੱਲ-ਗੱਲ ਤੇ ਸਾਡੇ ਨਾਲ ਰੁੱਸਦੇ ਸਾਡੇ ਜਨਾਬ ਰਹੇ, ਯਾਦ ਕੀਤਾ ਉਹਨਾ ਨੂੰ ਹਰ ਸਾਹ ਤੋ ਪਹਿਲਾਂ, ਫਿਰ ਵੀ ਉਹਨਾ ਦੀ ਜਿੰਦਗੀ 'ਚ ਸਭ ਤੋਂ ਬਾਅਦ ਰਹੇ, ਰਾਖ਼ ਹੋ ਜਾਏ "ਪਰਮ" ਬੇਸ਼ੱਕ, ਪਰ ਉਹਦੇ ਜਿੰਦਗੀ 'ਚ ਖੁਸ਼ੀ ਸਦਾ ਅਬਾਦ ਰਹੇ | ![]()
__________________
ਬਸ ਆਮ ਜਿਹੇ ਬੰਦੇ ਆ,
ਨਾ ਬਹੁਤੇ ਚੰਗੇ ਆ, ਨਾ ਬਹੁਤੇ ਗੰਦੇ ਆ...... ![]() |
| The Following 2 Users Say Thank You to param.sall For This Useful Post: | ||
|
#2
|
||||
|
||||
|
nice lines bro
__________________
• » вυѕ кιяρα вαвє ηαηαк ∂ι « • |
|
#3
|
|||
|
|||
|
Nycc
|
![]() |
| Thread Tools | Search this Thread |
|
|