|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਜੇ ਦੁਨੀਆਂ 'ਚ ਅਮਨ ਚਾਹੀਦਾ
ਸੁਣੋਂ ਸੁਣਾਵੋ ਸਭ ਦੀ ਗੱਲ। ਜੇ ਕੋਈ ਸਮਝ ਨਾ ਆਵੇ ਗੱਲ ਕਠੇ ਬੈਠ ਕੇ ਲਭੋ ਹੱਲ। ਕੌਣ ਸੱਖੀ ਤੇ ਕੌਣ ਭਿਖਾਰੀ ਕੌਣ ਬਲੀ ਤੇ ਕਿਹੜਾ ਨਿਰਬਲ। ਰੱਬ ਲਈ ਬੰਦੇ ਸੱਭ ਬਰਾਬਰ ਉਹ ਨਹੀਂ ਕਰਦਾ ਕੋਈ ਵੀ ਛੱਲ। ਧਰਮ ਕਰਮ ਦੀ ਗੱਲ ਕਰੋ ਹੋਸੀ ਰਹਿਮਤ ਸਭ ਦੇ ਵੱਲ। ਇਸ ਜੀਵਨ ਤੇ ਮਾਨ ਨ ਕਰਨਾ ਇਹ ਜੀਵਨ ਹੈ ਪਲ ਦੋ ਪਲੱ।
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
||||
|
||||
|
sehi gal ae jiii
__________________
pReEt |
|
#3
|
||||
|
||||
|
very true......
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
![]() |
| Thread Tools | Search this Thread |
|
|