|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਇਸ਼ਕ ਦੀ ਬਹਿਸ਼ਤ ਮੈਂ ਨਾ ਵੇਖੀ
ਕੁੱਲ ਦੋਜ਼ਖ ਮੈਨੂੰ ਜਾਣੇ .... ਬਿਨਾ ਭਗਵਿਆਂ ਜੋਗ ਕਮਾ ਕੇ ਹੁਣ ਮੌਜ ਫ਼ਕੀਰੀ ਮਾਣੇ .... ਜਿਸ ਮਰਜ਼ ਦੇ ਅਸੀਂ ਹਾਂ ਰੋਗੀ ਨਾ ਤੱਕਦਾ ਰਾਜੇ ਰਾਣੇ .... ਲੰਮਿਆਂ ਪਾ ਕੇ ਸਾਧ ਨੂੰ ਕੁੱਟਦੇ ਓਹਦੇ ਸ਼ਹਿਰ ਦੇ ਵੱਖਰੇ ਥਾਣੇ .... ਇਸ਼ਕ ਹਕੀਕੀ ਪੇਸ਼ ਨਾ ਜਾਵੇ ਸਭ ਟੱਕਰੇ ਅੰਨ੍ਹੇ ਕਾਣੇ .... 'ਤੇਜੀ' ਦਿਲ ਚੰਦਰਾ ਇੱਕ ਹੰਸ ਦਾ ਹਾਣੀ ਬੱਸ ਚੁਗੇ ਦਰਦ ਦੇ ਦਾਣੇ ....
__________________
ਜੇ ਮੈਂ ਦੁਆਵਾਂ ਵਿੱਚ ਤੇਰੇ, ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀਂ .... ਅਗਰ ਮੈਂ ਰਾਹਵਾਂ ਵਿੱਚ ਤੇਰੇ, ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀਂ .... ![]() - Debi Makhsoospuri Saahib |
|
#2
|
||||
|
||||
![]() ![]() ![]()
__________________
|
|
#3
|
||||
|
||||
|
thnx veere
__________________
ਜੇ ਮੈਂ ਦੁਆਵਾਂ ਵਿੱਚ ਤੇਰੇ, ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀਂ .... ਅਗਰ ਮੈਂ ਰਾਹਵਾਂ ਵਿੱਚ ਤੇਰੇ, ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀਂ .... ![]() - Debi Makhsoospuri Saahib |
|
#4
|
||||
|
||||
|
ਇਹ ਤਾ ਬਹੁਤ ਹੀ ਵਧੀਆ ਜੀ ,,,,
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#5
|
||||
|
||||
|
thnx veer
__________________
ਜੇ ਮੈਂ ਦੁਆਵਾਂ ਵਿੱਚ ਤੇਰੇ, ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀਂ .... ਅਗਰ ਮੈਂ ਰਾਹਵਾਂ ਵਿੱਚ ਤੇਰੇ, ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀਂ .... ![]() - Debi Makhsoospuri Saahib |
|
#6
|
||||
|
||||
|
22 g gr8 Work.........
__________________
ਕੁਝ ਉ਼ਜ ਵੀ ਰਾਹਾਂ ਔਖੀਆਂ ਸਨ, ਇੱਕ ਗਲ ਵਿਚ ਗਮ ਦਾ ਤੌਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ,ਇੱਕ ਮੈਨੂੰ ਮਰਨ ਦਾ ਸ਼ੌਂਕ ਵੀ ਸੀ........... kuj unj v rahaan aukhiaan san,Ek Gal wich gam da tauk v C, Kujh sehar de lok v jalim san,Ek mainu marn da sounk v C........... Sukhwinder |
|
#7
|
||||
|
||||
|
dhannvaad victor veer
__________________
ਜੇ ਮੈਂ ਦੁਆਵਾਂ ਵਿੱਚ ਤੇਰੇ, ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀਂ .... ਅਗਰ ਮੈਂ ਰਾਹਵਾਂ ਵਿੱਚ ਤੇਰੇ, ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀਂ .... ![]() - Debi Makhsoospuri Saahib |
|
#8
|
||||
|
||||
|
bohat hi jiyada vadiyaaaaaaaaaa
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#9
|
||||
|
||||
|
dhanvaad raj veere
__________________
ਜੇ ਮੈਂ ਦੁਆਵਾਂ ਵਿੱਚ ਤੇਰੇ, ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀਂ .... ਅਗਰ ਮੈਂ ਰਾਹਵਾਂ ਵਿੱਚ ਤੇਰੇ, ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀਂ .... ![]() - Debi Makhsoospuri Saahib |
|
#10
|
||||
|
||||
|
ਬਹੁਤ ਵਧੀਆ ਬਾਈ ਜੀ ਕੈਮ ਆ ਜਮਾ
__________________
"ਓਹੀ ਯਾਰ ਤੇ ਓਹੀ ਰੱਬ ਸਾਡਾ" ਹਰਸਿਮਰਨਜੀਤ ਸਿੰਘ (ਢੁੱਡੀਕੇ) |
![]() |
| Thread Tools | Search this Thread |
|
|