|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,
ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ........... ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ, ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ, ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ........... ਯਾਰ ਹੁੰਦੇ ਖੁਦਾ ਵਰਗੇ, ਓਸ ਰੱਬ ਦੇ ਫਕੀਰ ਦੀ ਦੁਆ ਵਰਗੇ, ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ, ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ.
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
||||
|
||||
|
bohat vadhiya...
bai don't use pink color, its difficult to read.. |
|
#3
|
||||
|
||||
|
thek ya 22 ji!!!!!!!!!!!
hor sugestion...............?
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#4
|
||||
|
||||
|
nice jii gud one jii
__________________
pReEt |
|
#5
|
||||
|
||||
|
bohat wadiya......
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
![]() |
| Thread Tools | Search this Thread |
|
|