|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਮੈਂ ਵੀ ਸੱਚਾ ਪਿਆਰ ਸੀ ਲੱਭਦਾ
ਸ਼ਾਇਦ ਪਿਆਰ ਮੈਨੂੰ ਕਦੀ ਹੋਇਆ ਨਈ, ਕਈ ਆਈਆਂ ਤੇ ਕਈ ਗਈਆਂ ਕਿਸੇ ਦੀ ਯਾਦ ਚ’ ਬਹੁਤਾ ਰੋਇਆ ਨਈਂ, ਮੈਂ ਨਾ ਪਰਖਿਆ ਪਰ ਉਹਨਾ ਨੇ ਕਈ ਵਾਰੀ ਪਰਖ ਕੇ ਦੇਖ ਲਿਆ, ਮੇਰੇ ਭਖਦੇ-ਤਪਦੇ ਜ਼ਜਬਾਤਾਂ ਨਾਲ ਓਹਨਾ ਆਪਣਾ ਪਾਲ਼ਾ ਸੇਕ ਲਿਆ, ਸੱਚੇ ਪਿਆਰ ਦੀ ਇਸ ਤਾਂਘ ਨੇ ਹੋਲੀ-ਹੋਲੀ ਅੱਖੋਂ ਲੁਕ ਜਾਣਾ, ਮੈ ਬਲਦੇ ਦੀਵੇ ਦੇ ਤੇਲ ਵਾਂਗੂ ਹੋਰਾਂ ਲਈ ਬਲਕੇ ਮੁੱਕ ਜਾਣਾ....
__________________
sadeya jeha ......
|
| The Following User Says Thank You to haraman For This Useful Post: | ||
|
#2
|
||||
|
||||
|
well work bhai ji
__________________
ਗਮਾ ਦੀ ਰਕਮ ਨਾ ਮੁੱਕੇ ਬੰਦੋਬਸਤ੍ ਕਰ ਐਸਾ ... ਬਾਜ਼ੀ ਇਸ਼੍ਕ਼ ਦੀ ਖੇਡਾ ਤੇ ਜਾਵਾ ਹਰ ਮੇਰੇ ਮੌਲਾ ... |
|
#3
|
|||
|
|||
|
haye so sad
![]() ![]()
|
![]() |
| Thread Tools | Search this Thread |
|
|