|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਕਿੰਨੀ ਕੁ ਉਮਰ ਹੁੰਦੀ,
ਵੇਖੇ ਹਰ ਸੁਪਣੇ ਦੀ, ਤਰੇੜ ਦੀ ਹੀ ਲੋੜ ਹੁੰਦੀ, ਸ਼ੀਸ਼ੇ ਵਿੱਚ ਟੁੱਟਣੇ ਦੀ, ਕਿੰਨਾ ਚਿਰ ਆਸਾਂ ਦੇ ਤੂੰ, ਗੀਤ ਦਿਲਾ ਗਾਏਂਗਾ, ਛੱਡ ਜਾਣਾ ਸੱਜਣਾ ਨੇ, ਤੂੰ ਇਕੱਲਾ ਰਹਿ ਜਾਏਂਗਾ, ਹਰ ਵੇਲੇ ਨਾਮ ਓਹਦਾ, ਜਪਦਾ ਤੂੰ ਰਹਿਨਾ ਏਂ, ਦੂਰ ਖੜਾ ਵੇਖ ਓਹਨੂੰ ਖੁਸ਼ ਹੋ ਲੈਨਾ ਏਂ, ਕਿੰਨਾ ਚਿਰ ਪਿਆਰ ਦਿਲਾ, ਇੱਕ ਪਾਸੜ ਬਚਾਏਂਗਾ, ਛੱਡ ਜਾਣਾ ਸੱਜਣਾ ਨੇ, ਤੂੰ ਇਕੱਲਾ ਰਹਿ ਜਾਏਂਗਾ, ਉਹ ਗੈਰਾਂ ਨਾਲ ਖੁਸ਼ ਨੇ ਤਾਂ, ਖੁਸ਼ ਹੀ ਤੂੰ ਰਹਿਣ ਦੇ, ਰੋਕ ਇਨਾ ਅੱਖੀਆਂ ਨੂੰ, ਨਾ ਭੁਲੇਖੇ ਓਹਦੇ ਪੈਣਦੇ, ਹੋਰ ਕਿੰਨੇ ਵਰੇ ਜ਼ਿੰਦਗੀ ਦੇ, ਉਡੀਕਾਂ 'ਚ' ਲੰਘਾਏਂਗਾ, ਛੱਡ ਜਾਣਾ ਸੱਜਣਾ ਨੇ, ਤੂੰ ਇਕੱਲਾ ਰਹਿ ਜਾਏਂਗਾ, ਜਦੋਂ ਹੋ ਗਏ ਯਾਰ ਪਰਾਏ, ਹੱਕ ਜਤਾਇਆ ਨਹੀਂ ਜਾਣਾ, ਫੇਰ ਲੱਖ ਭੁਲਾਵੀਂ ਭਾਵੇਂ, ਪਿਆਰ ਭੁਲਾਇਆ ਨਹੀਂ ਜਾਣਾ, ਹਾਸਿਆ ਦੇ ਦੀਵੇਂ "ਲੱਕੀ" ਨਾਲ ਹੰਝੂਆਂ ਜਗਾਏਂਗਾ, ਛੱਡ ਜਾਣਾ ਸੱਜਣਾ ਨੇ, ਤੂੰ ਇਕੱਲਾ ਰਹਿ ਜਾਏਂਗਾ, ਛੱਡ ਜਾਣਾ ਸੱਜਣਾ ਨੇ, ਤੂੰ ਇਕੱਲਾ ਰਹਿ ਜਾਏਂਗਾ,.............!!
__________________
"ਓਹੀ ਯਾਰ ਤੇ ਓਹੀ ਰੱਬ ਸਾਡਾ" ਹਰਸਿਮਰਨਜੀਤ ਸਿੰਘ (ਢੁੱਡੀਕੇ) |
| The Following 15 Users Say Thank You to m_harsimran For This Useful Post: | ||
|
#2
|
||||
|
||||
|
ਬਹੁਤ ਹੀ ਵਧੀਆ ਜੀ ,,,
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#3
|
||||
|
||||
|
ਮਹਿਰਬਾਨੀ ਜੀਤੀ ਵੀਰ ਜੀ,,,,,,,,
__________________
"ਓਹੀ ਯਾਰ ਤੇ ਓਹੀ ਰੱਬ ਸਾਡਾ" ਹਰਸਿਮਰਨਜੀਤ ਸਿੰਘ (ਢੁੱਡੀਕੇ) |
|
#4
|
||||
|
||||
|
Bohat Hi Wadia Veer...
Sachi Te Gehri Gal Likhi Hai.... Rabb Barkat Paave Tuhadi Kalam Ch... Jeunde Wasde Raho
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
|
#5
|
||||
|
||||
|
22 khaint aaaa.,.,.,.,
__________________
ਯਾਰਾ ਨੇ ਇੱਕ bullet ਤੇ ਗੇੜੀ ਮiਰਤੀ
,ਤੂੰ ਘਰੇ ਜਾਦੀ ਨੇ ਹੀ miss callਮiਰਤੀ,ਉਦੋ ਮੇਰੀ ਘੈਂਟ ਜਿਹੀ look ਸੀ,ਤੈਨੂੰ ਕੀ ਪੱਤਾ nI 'YaAr' ਤਾ ਪਹਿਲਾ ਹੀ bUK c_ |
|
#6
|
||||
|
||||
|
ਮਹਿਰਬਾਨੀ ਗੁਰਜੀਤ ਵੀਰੇ......
__________________
"ਓਹੀ ਯਾਰ ਤੇ ਓਹੀ ਰੱਬ ਸਾਡਾ" ਹਰਸਿਮਰਨਜੀਤ ਸਿੰਘ (ਢੁੱਡੀਕੇ) |
|
#7
|
||||
|
||||
|
ਮਹਿਰਬਾਨੀ ਦਿਓਲ ਵੀਰੇ
__________________
"ਓਹੀ ਯਾਰ ਤੇ ਓਹੀ ਰੱਬ ਸਾਡਾ" ਹਰਸਿਮਰਨਜੀਤ ਸਿੰਘ (ਢੁੱਡੀਕੇ) |
|
#8
|
||||
|
||||
|
wah g wah.............
__________________
![]() |
|
#9
|
||||
|
||||
|
ਮਹਿਰਬਾਨੀ ਜੱਟੀ ਜੀ
__________________
"ਓਹੀ ਯਾਰ ਤੇ ਓਹੀ ਰੱਬ ਸਾਡਾ" ਹਰਸਿਮਰਨਜੀਤ ਸਿੰਘ (ਢੁੱਡੀਕੇ) |
|
#10
|
||||
|
||||
|
ba kamaal likhiaa 22 .......
att aa puri.....
__________________
Hanju ban ke je teri yaad aave, din-raat e meri akh rove, dil nahi taan nazar hi mil jave, koi rishta ta tere tak hove, jeuna marna vi tere nal hove, koi saah na tere to vakh hove, tenu zindgi apni aakh sakan, bas ena ku tere te hakk hove. |
![]() |
| Thread Tools | Search this Thread |
|
|