|
#1
|
||||
|
||||
|
ਜੇਕਰ ਕੋਈ ਵੱਢੀ ਲੈ ਕੇ ਕੋਠੀ ਨਾ ਬਨਵਾਵੇ -ਕਦਰ ਨਾ ਪਾਵੇ .
ਜੇਕਰ ਕੋਈ ਵੱਢੀ ਲੈ ਕੇ ਕੋਠੀ ਨਾ ਬਨਵਾਵੇ -ਕਦਰ ਨਾ ਪਾਵੇ . ਜੇਕਰ ਕੋਈ ਚਾਰੇ ਬੰਦੇ ਚਤਰ ਉਹ ਸਦਵਾਵੇ -ਕਦਰ ਉਹ ਪਾਵੇ . ਚੁਸਤ ਚਲਾਕੀ ਹੇਰਾ ਫੇਰੀ ਦਾ ਢ੍ਬ ਜੇ ਨਾ ਆਵੇ -ਕਦਰ ਨਾ ਪਾਵੇ ; ਦਫਨ ਦਿਆਨਤ ਦਾਰੀ ਕਰ ਕੇ ਉੱਤੇ ਭੰਗੜੇ ਪਾਵੇ - ਕਦਰ ਉਹ ਪਾਵੇ ਸਾਦਮੁਰਾਦਾ ਜੇਕਰ ਕੋਈ ਆਪਣੀ ਉਮਰ ਲੰਘਾਵੇ -ਕਦਰ ਨਾ ਪਾਵੇ . ਜੇਕਰ ਉਸ੍ਤਰਾ ਆਪਣਾ ਕੋਈ ਵੇਲੇ ਸਿਰ ਚਲਵਾਵੇ-ਕਦਰ ਉਹ ਪਾਵੇ ਜੇ ਦਿਆਨਤਦਾਰੀ ਵਰਤੇ ਉੱਲੂ ਓਹ ਸਦਵਾਵੇ - ਕਦਰ ਨਾ ਪਾਵੇ . ਚੁਸਤ ਚਲਾਕੀ ਵਾਲਾ ਫਨ ਜੋ ਹਰ ਪਲ ਛਿਨ ਦਿਖਲਾਵੇ -ਕਦਰ ਉਹ ਪਾਵੇ ਵਾਂਗ ਹਨੇਰੀ ਜਿਹੜਾ ਜਗਦੇ ਹੋਏ ਦੀਪ ਬੁਝਾਏ- ਕਦਰ ਉਹ ਪਾਏ ਵਿੱਚ ਹਨੇਰੇ ਜਿਹੜਾ ਬੁਝਦੇ ਹੋਏ ਦੀਪ ਜਗਾਏ -ਕਦਰ ਨਾ ਪਾਏ . |
|
#2
|
|||
|
|||
|
nice
![]()
|
|
#3
|
||||
|
||||
|
tnxxxxxxxx
__________________
ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ___ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ____ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ___ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ__ |
|
#4
|
||||
|
||||
__________________
![]() |
|
#5
|
||||
|
||||
|
tnx g
__________________
ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ___ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ____ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ___ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ__ |
![]() |
| Thread Tools | Search this Thread |
|
|