|
#1
|
|||
|
|||
|
ਉਹ ਲੋਕ ਵੀ ਓਹੀ ਨੇ ਉਹ ਦਿਲ ਵੀ ਉਹੀ ਨੇ.....
ਬੱਸ ਸਾਡੇ ਬਾਰੇ ਅੱਜ-ਕਲ ਉਹ ਖਿਆਲ ਬਦਲਲ ਗਏ ਲੋਕਾਂ ਦੇ,,, ![]() ਕਦੇ ਹਾਂ ਵਿਚ ਹਾਂਮੀਂ ਭਰਦੇ ਸੀ, ਕਦੇ ਮੋਢ ਜੋੜ ਕ ਖੜਦੇ ਸੀ... ਜੱਦ ਪੱਟਦਾ ਸੀ ਮੈਂ ਪੈਰ ਜਦੋਂ ਹੱਸ ਤਲੀਆਂ ਅੱਗੇ ਕਰਦੇ ਸੀ... ਮੇਰੇ ਨਾਲ ਜੋ ਹੱਸ-ਹੱਸ ਕਰਦੇ ਸੀ ਹੁਣ ਸਵਾਲ ਬਦਲ ਗਏ ਲੋਕਾਂ ਦੇ... ਉਹ ਲੋਕ ਵੀ ਓਹੀ ਨੇ ਉਹ ਦਿਲ ਵੀ ਓਹੀ ਨੇ... ਬੱਸ ਸਾਡੇ ਬਾਰੇ ਅੱਜ-ਕਲ ਉਹ ਖਿਆਲ ਬਦਲ ਗਏ ਲੋਕਾਂ ਦੇ ...PaVittAr ਫਤਿਹਗੜੀਆ... |
| The Following 4 Users Say Thank You to pavittar0410 For This Useful Post: | ||
|
#2
|
|||
|
|||
|
Omg
buhut hi vadiyea likhyea aa g
|
|
#3
|
||||
|
||||
|
nic g
__________________
![]() |
|
#4
|
|||
|
|||
|
nice 1
|
|
#5
|
|||
|
|||
|
thnkuuu veryy much
|
![]() |
| Thread Tools | Search this Thread |
|
|