|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਪਤਾ ਨਈ ਕਿਉ ਇਕ ਗੁਫ਼ਾ ਦੇ ਵਾਗ ਹੈ ਹ੍ਨੇਰੀ ਜਿਦ੍ਗੀ
ਮੈ ਸਮ੍ਝ ਨਹੀ ਸਕਿਆ ਕਿ ਕਿਸ ਤਰ੍ਹਾ ਦੀ ਹੈ ਮੇਰੀ ਜਿੰਦ੍ਗੀ ਚਾਨ੍ਣ ਦੀ ਕੋਈ ਆਸ ਨਹੀ ਏ, ਲੱਗ੍ਦੀ ਹੈ ਬਹੁਤ ਗਹਿਰੀ ਜਿੰਦ੍ਗੀ ਇਕੱਲਾ ਬੈਠi ਜਦ ਸੋਚ੍ਦਾ ਹਾ ਇਸ ਬਾਰੇ ਤਾ ਲੱਗ੍ਦੀ ਹੈ ਇਕ ਹੇਰਾਫੇਰੀ ਜਿੰਦ੍ਗੀ ਫੱਸ ਚੁੱਕੀ ਏ ਇਸ ਜੱਗ ਦੇ ਵੇਹਮਾ ਭਰਮਾ ਵਿਚ ਏਹ ਮੇਰੀ ਇੱਕਹਿਰੀ ਜਿੰਦ੍ਗੀ ਚੇਹਰੇ ਤੇ ਹਾਸਾ ਦਿਲ ਵਿਚ ਗਮ ਬਣ ਕੇ ਰਹਿ ਰਹੀ ਏ ਇਕ ਗੈਰੀ ਜਿੰਦ੍ਗੀ ਮਹਿਫ਼ਿਲ ਵਿਚ ਵੀ ਜਿਓ ਮੈਦਾਨ ਵਿਚ ਇੱਕਲੀ ਢੇਰੀ ਜਿੰਦ੍ਗੀ ਚਾਹ ਕੇ ਵੀ ਕੁਝ ਕਰ ਨਈ ਸਕਦਾ, ਹੈ ਮਜ਼ਬੂਰ ਮੇਰੀ ਜਿੰਦ੍ਗੀ ਹੈ ਮਜ਼ਬੂਰ ਮੇਰੀ ਜਿੰਦ੍ਗੀ
__________________
ਅੱਜ ਕੱਲ ਦੇ ਹੀਰਾ ਤੇ ਰਾਝੇ ਫ਼ਿਰਦੇ ਨੇ ਹਲਕਾਏ ,ਵੰਨ ਸਵੰਨੇ ਫ਼ੈਸ਼ਨ ਤੱਕ ਕੇ ਕਿਓ ਨਾ ਮਨ ਲਲਚਾਏ l |
| The Following 2 Users Say Thank You to bhinder02 For This Useful Post: | ||
|
#2
|
||||
|
||||
|
vry nice.......
__________________
╚► Don't let the world change your smile ![]() Use your smile to change the world !!! ◄╝![]() |
|
#3
|
||||
|
||||
|
thnx happy ji bohat bohat .........
__________________
ਅੱਜ ਕੱਲ ਦੇ ਹੀਰਾ ਤੇ ਰਾਝੇ ਫ਼ਿਰਦੇ ਨੇ ਹਲਕਾਏ ,ਵੰਨ ਸਵੰਨੇ ਫ਼ੈਸ਼ਨ ਤੱਕ ਕੇ ਕਿਓ ਨਾ ਮਨ ਲਲਚਾਏ l |
|
#4
|
||||
|
||||
|
vadhiya veer..
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#5
|
||||
|
||||
|
thnx guri 22
__________________
ਅੱਜ ਕੱਲ ਦੇ ਹੀਰਾ ਤੇ ਰਾਝੇ ਫ਼ਿਰਦੇ ਨੇ ਹਲਕਾਏ ,ਵੰਨ ਸਵੰਨੇ ਫ਼ੈਸ਼ਨ ਤੱਕ ਕੇ ਕਿਓ ਨਾ ਮਨ ਲਲਚਾਏ l |
![]() |
| Thread Tools | Search this Thread |
|
|