|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਕੋਈ ਸੱਟ ਲੱਗੀ ਤੇ ਲਿੱਖਦਾ ਹੈ ,,
ਕੋਈ ਲਿਖਣਾ ਇਸ਼ਕ 'ਚੋਂ ਸਿੱਖਦਾ ਹੈ ..ਕੋਈ ਕਰੇ ਜ਼ਿਕਰ ਉਸ ਹਾਲਾਤ ਦਾ ,, ਜੋ ਅੱਖਾਂ ਮੂਹਰੇ ਦਿੱਖਦਾ ਹੈ .. ਇਸ ਕਲਮ ਰਾਹੀਂ ਕਈ ਲੋਕੀ ਦਿਲ ਆਪਣੇ ਦਾ ਹਾਲ ਸੁਣਾਉਂਦੇ ਨੇ .. ਪਰ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ... ਮੇਰੇ ਲਿਖੇ ਜ਼ਜਬਾਤਾਂ ਤੇ ਅੱਜ ਉਹ ਨਾਮ ਆਪਣਾ ਉਲੀਕ ਰਿਹਾ .. ਜੋ ਮੈਨੁੰ ਸੀ ਮਿਲਣੇ ਚਾਹੀਦੇ ਉਹਨਾਂ Comments ਨੂੰ ਉਹ ਉਡੀਕ ਰਿਹਾ .. ਸਾਰੀਆਂ ਸਤਰਾਂ ਉਹੀ ਨੇ ਬਸ ਇਕ ਨਾਮ ਹੀ ਬਦਲਾਉਂਦੇ ਨੇ ... ਇੱਥੇ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ... ਇੱਥੇ ਮਿਊਜ਼ਕ ਵੀ Copy ਹੁੰਦੇ ਨੇ ,, Copy ਕਰਦੇ ਫ਼ਿਲਮ ਦੀ ਸਟੋਰੀ ਨੂੰ .. ਕੋਈ ਕੰਮ Creative ਕਰਨਾ ਨੀ ਸਾਰਾ ਦਿਮਾਗ਼ ਲੱਗਿਆ ਕਰਨ 'ਚ ਚੋਰੀ ਨੂੰ .. ਬੋਤਲ ਕਿਸੇ ਦੀ , ਦਾਰੂ ਕਿਸੇ ਦੀ, ਬਸ ਲੇਬਲ ਆਪਣਾ ਚਿਪਕਾਉਂਦੇ ਨੇ .. ਇੱਥੇ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ... (Tarlok Singh Judge V/S Satinder Sartaj -- PP is Punjabipotral Site) ਹੁਣ ਸੁਣਿਆ ਰੌਲਾ ਸ਼ਾਇਰ ਦਾ ਇਕ ਸ਼ਾਇਰ ਨਾਲ ਹੀ ਪੈ ਗਿਆ .. ਉਹਨਾਂ ਦੀਆਂ ਲਿਖੀਆਂ ਪੰਕਤੀਆਂ ਨੂੰ ਆਪਣੇ ਗੀਤਾਂ 'ਚ ਕਹਿ ਗਿਆ .. ਇਸ ਉਲਝੀ ਗੱਲ ਸੁਲਝਾਉਣ ਲਈ PP ਵਾਲੇ ਅੱਗੇ ਆਉਂਦੇ ਨੇ ... ਇੱਥੇ ਲੋਕੀ PP ਵਾਲਿਆਂ ਤੇ ਇਕ ਤਰਫ਼ਾ ਹੋਣ ਦਾ ਦੋਸ਼ ਲਾਉਂਦੇ ਨੇ .. ਇਹ ਸਭ ਲਿਖਣ ਵਾਲੇ "GILL" ਦੀ ਵੀ ਗੱਲ ਕਿਸੇ ਤੋਂ ਲੁੱਕੀ ਨੀ .. ਇਹ ਕਹਿਣਾ ਝੂਠ ਹੋਊ ਇਹਨੇ Line ਕੋਈ ਕਿਸੇ ਸ਼ਾਇਰ ਦੀ ਚੁੱਕੀ ਨੀ .. ਵੱਖਰੀ Theme ਦੇ Idea ਬੱਬੂ ਮਾਨ ਦੇ ਦਿਮਾਗ਼ 'ਚ ਹੀ ਆਉਂਦੇ ਨੇ .. ਕਈ Singer ਉਸੇ ਨੂੰ Copy ਕਰ ਮਿੰਟ-ਸਕਿੰਟ 'ਚ ਗਾਣਾ ਬਣਾਉਂਦੇ ਨੇ .. written by "gill"
__________________
jukhne se namazein ada hoti hai mann jhukana padta hai IBADAT k liye |
| The Following 11 Users Say Thank You to cute jatti For This Useful Post: | ||
|
#2
|
||||
|
||||
|
ਬਹੁਤ ਵਧੀਆ ਜੀ.....ਬਿੱਲਕੁਲ ਸਹੀ ਗੱਲ ਆ ਜੀ......ਇਹ ਕੰਮ ਤਾਂ ਪਹਿਲਾਂ ਕਰਦੇ ਨੇ ਲੋਕ..............
__________________
"ਓਹੀ ਯਾਰ ਤੇ ਓਹੀ ਰੱਬ ਸਾਡਾ" ਹਰਸਿਮਰਨਜੀਤ ਸਿੰਘ (ਢੁੱਡੀਕੇ) |
|
#3
|
||||
|
||||
|
Bilkul sahi keha g tuc........eh kam tan chor sabh ton pehlan karde ne......ohna nu ki pata ki shayar kiven appne dil nu akhraan vich pirro k kagaz te uleek da ne.......ohna nu tan bas poetry chakkan da pata hai,,, hor kujh nai......
Ur poetry is very nyc.......its really gr8....... ![]() ![]()
__________________
* hun dekheo nazaara jaandi vaar da * ![]() |
|
#4
|
||||
|
||||
|
ATtttttttttttttttttttttttttttttttttttt...
but ehe Sartaaj waal ki raula?? Plz Elaborate......
__________________
"** I M BACK.
|
|
#5
|
||||
|
||||
|
Sahi gall a ji... ethe DC te vi 70% eda hi karde.. na koyi
moderator na super moderator dhyaan dinda... ki threads nu move keeta jave... sab games ch hi busy ne...
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#6
|
||||
|
||||
__________________
jukhne se namazein ada hoti hai mann jhukana padta hai IBADAT k liye |
|
#7
|
||||
|
||||
|
aat hai ji
__________________
Bane Firde Aa Jehre Tere BodyGuard Ni
Thokne Aa Aaj Sale Kadh Zra Bahar Ni Yo Yo Mafia Mandeer |
|
#8
|
||||
|
||||
|
Quote:
__________________
* hun dekheo nazaara jaandi vaar da * ![]() |
|
#9
|
||||
|
||||
|
bhut vadia likhiya ji.....bilkul sahi
![]() @guri ji......mein dindi aa dhyaan...mein kar dindi aa move jehra menu lagda hai k eh self written nai hai.....
__________________
╚► Don't let the world change your smile ![]() Use your smile to change the world !!! ◄╝![]() |
|
#10
|
||||
|
||||
|
bhut vadia likhiya ji.....bilkul sahi
![]() @guri ji......mein dindi aa dhyaan...mein kar dindi aa move jehra menu lagda hai k eh self written nai hai.....
__________________
╚► Don't let the world change your smile ![]() Use your smile to change the world !!! ◄╝![]() |
![]() |
| Thread Tools | Search this Thread |
|
|