|
#1
|
||||
|
||||
|
ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ਼ ਲਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ਮਹਿੰਦੀ ਲਗੀਆਂ ਤੇਰੀਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਭਰ ਭਰ ਪਲ਼ੀਆਂ ਇਸ਼ਕ ਮੇਰੇ ਦੀ ਸਾਲ-ਗਿਰਾ ਤੇ ਇਹ ਕਿਸ ਘਲੀਆਂ ਕਾਲੀਆਂ ਕਲੀਆਂ ‘ਸ਼ਿਵ’ ਨੂੰ ਯਾਰ ਆਏ ਜਦ ਫੂਕਣ ਸਿਤਮ ਤੇਰੇ ਦੀਆਂ ਗੱਲਾਂ ਚਲੀਆਂ jjs sethi bathinda 9878796350 |
| The Following User Says Thank You to jeevanjotsingh For This Useful Post: | ||
|
#2
|
||||
|
||||
|
vry nic lyk it...............
__________________
![]() |
|
#3
|
||||
|
||||
|
nice g....
|
|
#4
|
||||
|
||||
|
ਸ਼ਿਵ ਤਾ ਜੋ ਗੱਲ ਵੀ ਕਰਦਾ ਸੀ ਉਹ ਕਵਿਤਾ ਹੀ ਹੁੰਦੀ ਸੀ ,,,,,,,,,,,,,,,ਦੱਸਣ ਵਾਲੇ ਦਸਦੇ ਨੇ,,,ਸਭ ਕਿਤਾਬਾ ਉਹਦੀ ਕਿਰਪਾ ਨਾਲ ਪੜੀਆ ਨੇ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
![]() |
| Thread Tools | Search this Thread |
|
|