|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
mera har dinn ikk soch te shuru hunda c, k main eh kiven baneya kyun baneya. Tejpal ton Teji aakhir kiven baneya .... us aalah maalik vaheguru di kirpa naal kujh kujh samjh aayi te dil ne kujh alfaaz saanjhe keete kalam naal .... aas e pasand karonge
ਬੰਦਾ ਬਣਦੈ ਲਿਖਾਰੀ, ਕਿਸੇ ਫ਼ਕੀਰ ਦੀ ਜੇ ਬਦ-ਦੁਆ ਲੱਗੇ .... ਬੰਦਾ ਬਣਦੈ ਗਵੱਈਆ, ਕਿਸੇ ਪੀਰ ਦੀ ਜੇ ਦੁਆ ਲੱਗੇ .... ਅਸੀਂ ਦੋਵੇਂ ਕੁਝ ਬਣੇ .... ਖੌਰੇ ਪੀਰ ਨੇ ਬਣਾਏ ਜਾਂ ਫ਼ਕੀਰ ਨੇ ਬਣਾਏ .... ਸਾਨੂੰ ਕਿਹੜੀ ਚੀਜ਼ ਲੱਗੀ, 'ਤੇਜੀ' ਪਤਾ ਹੀ ਨਾ ਲੱਗੇ .... meri jindagi da self written sabh ton pyaara sheyar, bahut darad hoyea c es nu likhan vele .... par aje v eh adhoora e
__________________
ਜੇ ਮੈਂ ਦੁਆਵਾਂ ਵਿੱਚ ਤੇਰੇ, ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀਂ .... ਅਗਰ ਮੈਂ ਰਾਹਵਾਂ ਵਿੱਚ ਤੇਰੇ, ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀਂ .... ![]() - Debi Makhsoospuri Saahib |
![]() |
| Thread Tools | Search this Thread |
|
|