|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਜਿਨ੍ਹਾਂ ਦਿਲਾਂ ਦਿਲੋਂ ਭੁੱਲਾ ਦਿੱਤਾ,
ਮੈਨੂੰ ਮਰਨ ਪਿਛੋਂ ਯਾਦ ਕਰਨਗੇ ਉਹ। ਸਾਡੇ ਰਾਹਾਂ ਵਿੱਚ ਨਾ ਜੋ ਪੈਰ ਪਾਉਂਦੇ, ਮੇਰੀ ਮੜੀ ਤੇ ਦੀਵਾ ਧਰਨਗੇ ਉਹ। ਨੈਣਾਂ ਨਾਲ ਜੋ ਨੈਣ ਮਿਲਾਉਦੇ ਨਾ, ਮੇਰੀ ਤਸਵੀਰ ਅੱਗੇ ਅੱਖਾਂ ਭਰਨਗੇ ਉਹ। ਦੁਖ ਯਾਰ ਦਾ ਹੁੰਦਾਂ ਮੌਤ ਵਰਗਾ, ਕਿੱਦਾ ਵੇਖਾਂਗੇ ਦੁਖੜੇ ਜ੍ਹਰਨਗੇ ਉਹ। ਜਿਉਂਦੇ ਜੀ ਚਾੜਿਆ ਜਿਨ੍ਹਾਂ ਸੂਲੀ , ਕਦੇ ਪਲ-ਪਲ ਲਈ ਮਰਨਗੇ ਉਹ। |
| The Following User Says Thank You to bhatti For This Useful Post: | ||
|
#2
|
||||
|
||||
|
jo kehde ne boht bolde e,,ik din mre do lfj sunan lye trsnge,,,,,,,,,,,,,,,,,,,,,,,shi ha bhai
__________________
ਗਮਾ ਦੀ ਰਕਮ ਨਾ ਮੁੱਕੇ ਬੰਦੋਬਸਤ੍ ਕਰ ਐਸਾ ... ਬਾਜ਼ੀ ਇਸ਼੍ਕ਼ ਦੀ ਖੇਡਾ ਤੇ ਜਾਵਾ ਹਰ ਮੇਰੇ ਮੌਲਾ ... |
|
#3
|
||||
|
||||
|
very nice
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
![]() |
| Thread Tools | Search this Thread |
|
|