|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਮੈਨੂੰ ਧੁੱਪਾਂ ਤੋਂ ਡਰ ਲਗਦਾ ਹੈ
ਮੈਨੂੰ ਮੋਲ੍ਹੇਧਾਰ ਮੀਂਹ ਤੇਜ਼ ਵਗਦੀਆਂ ਹਵਾਵਾਂ ਅਤੇ ਝੱਖੜਾਂ ਨਾਲ ਬਹੁਤ ਮੋਹ ਹੈ, ਮੈਨੂੰ ਪੂਰਨਮਾਸ਼ੀ ਦੀ ਰਾਤ ਨਾਲੋਂ ਮੱਸਿਆ ਦੀ ਰਾਤ ਦੇ ਗਲ ਲੱਗ ਕੇ ਬਹੁਤ ਨਿੱਘ ਮਿਲਦਾ ਹੈ ਮੈਨੂੰ ਪੱਕੇ ਰਾਹਾਂ ਨਾਲੋਂ ਕੱਚੇ ਰਾਹਾਂ ਦੀਆਂ ਉੱਬਲਦੀਆਂ ਧੂੜਾਂ 'ਤੇ ਨੰਗੇ ਪੈਰੀਂ ਤੁਰਨਾ ਅਤੇ ਪੈਰਾਂ 'ਚ ਪਏ ਛਾਲਿਆਂ ਦੀ ਪੀੜ ਨੂੰ ਮਾਨਣਾ ਦਿਲਚਸਪ ਲਗਦਾ ਹੈ ਕੁਝ ਵਿਗੜਣ 'ਤੇ ਮੈਂ ਕਿਸਮਤ ਨਾਲੋਂ ਆਪਣੇ ਆਪ ਨੂੰ ਇਲਜ਼ਾਮ ਦੇਣਾ ਜ਼ਿਆਦਾ ਪਸੰਦ ਕਰਦਾ ਹਾਂ ਦੋਸਤ ਕਹਿੰਦੇ ਹਨ ਮੈਂ ਅਜੀਬ ਇਨਸਾਨ ਹਾਂ ਪਤਾ ਨਹੀਂ ਕਿਉਂ ਮੈਂ ਬਹੁਤੇ ਲੋਕਾਂ ਤੋਂ ਇੰਨਾ ਵੱਖਰਾ ਹਾਂ .
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
||||
|
||||
|
nice.......!
|
|
#3
|
||||
|
||||
|
:phone: :genius: :clown: :surrender: :) :( :sweatdrop: :bigeyes:
|
|
#4
|
||||
|
||||
|
wah wah very nice kamal g
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
|
#5
|
|||
|
|||
|
bada ajeeb insaan hai
|
|
#6
|
|||
|
|||
|
Rly nice1 Kamal ji '''''''
|
|
#7
|
||||
|
||||
|
nycc g..
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#8
|
|||
|
|||
|
NyccC
|
![]() |
| Thread Tools | Search this Thread |
|
|