|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
๑۩۞...ਨਿੱਕੇ-ਨਿੱਕੇ ਚਾਅ ਨੇ ਸਾਡੇ ਨਿੱਕੇ ਸੁਪਨੇ ਲੈਦੇ ਹਾ,๑۩۞...
๑۩۞...ਨਿੱਕੀ ਜਿਹੀ ਹੈ ਦੁਨਿਆ ਸਾਡੀ ਉਸੇ ਵਿੱਚ ਖੁਸ਼ ਰਹਿੰਦੇ ਹਾਂ,๑۩۞... ๑۩۞...ਹੱਸ ਕੇ ਕੋਈ ਬੁਲਾ ਲੈਦਾ ਤਾਂ ਉਸ ਦੇ ਪੈਰੀ ਪੈਅ ਜਾਨੇ ਆ,๑۩۞... ๑۩۞...ਬੰਦਿਆ ਵਿੱਚਿ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਦੇ ਹਾਂ,๑۩۞... ๑۩۞...ਵੱਡਿਆ ਦੇ ਨਾਲ ਸਾਝ ਪਾਉਣ ਦੀ ਕੋਈ ਤਾਂਘ ਨਹੀ,๑۩۞... ๑۩۞...ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ 'ਚ ਰਹਿੰਨੇ ਆ.๑۩۞........... ๑۩۞...ਪਤਾ ਨਹੀ ਗੀਤ ਅਸਾਡੇ ਕੀਦੇ -ਕੀਦੇ ਦਿਲ ਨੂੰ ਟੁੰਬਦੇ ਨੇ,๑۩۞... ๑۩۞...ਕੌਣ ਜਾਣਦਾ ਗੀਤ ਲਿਖਣ ਲਈ ਕੀ ਕੀ ਦਿਲ ਤੇ ਸਹਿੰਦੇ ਹਾਂ,๑۩۞... ๑۩۞...ਮਨ ਦੀ ਖ਼ਸ਼ੀ ਵੀ ਸਾਨੂੰ ਕਿੰਨੀ ਸਸਤੀ ਮਿਲ ਜਾਦੀ,๑۩۞... ๑۩۞...ਖਿੜਿਆ ਫੁਲ ਹੱਸਦਾ ਬੱਚਾ ਦੇਖ ਕੇ ਖ਼ਸ਼ ਹਿ ਲੈਦੇ ਹਾਂ..๑۩۞.......... |
|
#2
|
||||
|
||||
|
ਹੱਸ ਕੇ ਕੋਈ ਬੁਲਾ ਲੈਦਾ ਤਾਂ ਉਸ ਦੇ ਪੈਰੀ ਪੈਅ ਜਾਨੇ ਆ,
..ਬੰਦਿਆ ਵਿੱਚਿ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਦੇ ਹਾਂ,. ..ਵੱਡਿਆ ਦੇ ਨਾਲ ਸਾਝ ਪਾਉਣ ਦੀ ਕੋਈ ਤਾਂਘ ਨਹੀ, ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ 'ਚ ਰਹਿੰਨੇ ਆ Its me
__________________
Dil ρyααя di ραтααяi,
gυรรα รαρρ wαяgα, тєяα lααяα wє รнαяααbiyααи di gαρρ wαяgα...... ![]() |
|
#3
|
||||
|
||||
|
very good je .......debi maksospuri de ve kya baat hai je ...bahut he vadiya writer ne......
__________________
SABKA MALIK EK HAI
|
|
#4
|
||||
|
||||
|
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ, ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ, ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ..................... |
|
#5
|
||||
|
||||
|
bhut vadia ji........
__________________
╚► Don't let the world change your smile ![]() Use your smile to change the world !!! ◄╝![]() |
|
#6
|
||||
|
||||
![]()
__________________
|
|
#7
|
|||
|
|||
|
vadhiya ji
|
|
#8
|
||||
|
||||
|
debi g g8t...............
__________________
![]() |
|
#9
|
||||
|
||||
|
great 22 gi...
![]()
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#10
|
||||
|
||||
|
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ, ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ, ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।। pannu751 |
![]() |
| Thread Tools | Search this Thread |
|
|