|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਜਿਹਦੇ ਦਿਲ ਵਿਚ ਹੋਵੇ ਚੋਰ ਓਹਦੇ ਤੇ ਨਾ ਮਰੀਏ,
ਜੇ ਹੋਵੇ ਦਿਲ ਕਮਜ਼ੋਰ ਮੋਹੱਬਤ ਨਾ ਕਰੀਏ, ਰਾਤ ਤੋਤੇ ਵਾੰਗੂ ਦਿਲ ਨੂੰ ਇਹੋ ਸਿਖਾਈਦਾ ਏ, ਜੇ ਛੱਡ ਕੇ ਤੁਰ ਜੇ ਯਾਰ ਮਗਰ ਨਹੀ ਜਾਈਦਾ ਏ, ਯਾਰ ਦਾ ਮਤਲਬ ਜਰ ਜਾਨਾ ਸੋਹਣੇ ਯਾਰ ਦੇ ਕੀਤੇ ਵਾਰਾਂ ਨੂੰ, ਪਰ ਜਰਨ ਵਾਲੇ ਤਾਂ ਵਿਰਲੇ ਨੇ, ਬਹੁਤੇ ਭੁੱਲਨ ਸਬ ਇਕਰਾਰਾਂ ਨੂੰ, ਥਾਂ-ਥਾਂ ਨਾ ਦਿਲ ਦੀ ਦੱਸ ਦਿਲਾ ਤੈਥੋ ਜ਼ਰ ਨੀ ਹੋਣਾ ਹਾਰਾਂ ਨੂੰ. ਸੋਚਿਆ ਸੀ ਮਹਿਫ਼ਿਲ ਸਾਡੀ ਹੈ, ਸ਼ਬ ਮਹਿਫ਼ਿਲ ਵਾਲੇ ਸਾਡੇ ਨੇ, ਅਸੀਂ ਜਾਤ-ਪਾਤ ਤੋਂ ਕੀ ਲੈਣਾ ਸਬ ਗੋਰੇ ਕਾਲੇ ਸਾਡੇ ਨੇ ਪਰ ਕੀ ਦੱਸੀਏ ਅਸੀਂ ਮੰਗਲਾ ਓਏ ਵਿਸ਼ਵਾਸ ਬਨਾਏ ਹਾਰ ਗਏ, ਅਸੀਂ ਅਪਨੇ ਜਿਹਨਾ ਨੂੰ ਕਹਿੰਦੇ ਸੀ ਸਾਨੂੰ ਓਹੀ ਇਕ ਦਿਨ ਮਾਰ ਗਏ..
__________________
udte parindo ko koi qaid nahi kar sakta
jo apne hote hain wo khud hi loat aate hain.....!!! |
![]() |
| Thread Tools | Search this Thread |
|
|