|
#1
|
||||
|
||||
|
ਓਹ ਤਾਂ ਜੋ ਵੀ ਕਮਾਲ ਕਰਦੀ ਹੈ,
ਸਿਰ੍ਫ ਲਫ਼ਜ਼ਾ ਦੇ ਨਾਲ ਕਰਦੀ ਹੈ, ਐਸੇ ਐਸੇ ਸਵਾਲ ਕਰਦੀ ਹੈ, ਮੇਰਾ ਜੀਣਾ ਮੁਹਾਲ ਕਰਦੀ ਹੈ, ਜਦ ਵੀ ਓਹ ਖਵਾਬ ਵਿਚ ਆਵੇ, ਮੇਰਾ ਕਿੰਨਾ ਖਿਆਲ ਕਰਦੀ ਹੈ, ਆਪ ਸ਼ੀਸ਼ਾ ਹੈ ਪਰ ਦਿੰਨੇ ਰਾਤੀਂ, ਪਥੱਰਦਿਲ ਦੀ ਸਂਭਾਲ ਕਰਦੀ ਹੈ,
__________________
udte parindo ko koi qaid nahi kar sakta
jo apne hote hain wo khud hi loat aate hain.....!!! |
![]() |
| Thread Tools | Search this Thread |
|
|