|
#1
|
||||
|
||||
|
ਮੇਰੇ ਹਾਸੇ ਤੇ ਗਿਲਾ ਨੇ ਯਾਰ ਕਰਦੇ,
ਕਹਿਂਦੇ ਤੇਰੇ ਦਿਲ ਵਿੱਚ ਦਿਸਦਾ ਨਾ ਦੁੱਖ ਕੋਈ, ਕਹਿਂਦੇ ਤੂਂ ਕੀ ਜਾਣੇ ਪਾਕ-ਮੁਹੱਬਤ ਨੂਂ, ਤੇਰੀ ਅੱਖ ਤਾਂ ਕਦੇ ਕਿਸੇ ਲਈ ਨਹੀਂ ਰੋਈ || ਫ਼ਿਰ ਮੈਂ ਕਿਹਾ,"ਇਹ ਇਸ਼ਕ ਦੀਆਂ ਚੋਟਾਂ ਬੁਰੀਆਂ ਨੇ, ਇਹ ਇਸ਼ਕ ਆਪ ਸਿਖਾ ਦੇਊਗਾ, ਜੇ ਇਤਬਾਰ ਨਹੀਂ ਤਾਂ ਮੈਂ ਵੀਂ, ਕਿਸੇ ਦਿਨ ਆਪਣੇ ਜ਼ਖ਼ਮ ਦਿਖਾ ਦੇਊਗਾ, ਹਾਰ ਕੇ ਇਸ ਪਿਆਰ ਵਿੱਚੋਂ ਮੈਂ ਤਾਂ, ਹਾਸੇ ਪਿੱਛੇ ਗ਼ਮ ਲੁਕਾਈ ਫ਼ਿਰਦਾ, ਗਿਲਾ ਕਰਦੇ ਹੋ, ਕਿਸੇ ਲਈ ਮੈਂ ਰੋ-ਰੋ ਕੇ, ਜਨਮਾਂ ਦੇ ਹਂਝੂ ਮੁਕਾਈ ਫ਼ਿਰਦਾ ||"
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
|||
|
|||
|
nice one
|
![]() |
| Thread Tools | Search this Thread |
|
|