|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਟੁੱਟੇ ਪੱਤੇ,ਸ਼ਾਇਰ ਫੱਕਰ ਹੁੰਦੇ ਨੇ
ਦੋਹਾਂ ਦੇ ਹੀ ਪੈਰੀਂ ਚੱਕਰ ਹੁੰਦੇ ਨੇ ਕਿਹੜੀ-ਕਿਹੜੀ ਯਾਦ ਸੰਭਾਲਾਂ ਮੈਂ ਤੇਰੀ ਰੇਤੇ ਦੇ ਕਣ ਕਦੋਂ ਇਕੱਤਰ ਹੁੰਦੇ ਨੇ ਫੁਟਦੇ ਵੀ ਰਹਿੰਦੇ,ਝੜਦੇ ਵੀ ਰਹਿੰਦੇ ਦੋਸਤ-ਮਿਤੱਰ ਰੁੱਖ ਦੇ ਪੱਤਰ ਹੁੰਦੇ ਨੇ |
|
#2
|
||||
|
||||
|
nice one.
__________________
....ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ.... ●๋•llllllllll ਬੀਬਾ ਪੁੱਤ llllllllll●๋• |
![]() |
| Thread Tools | Search this Thread |
|
|