|
#1
|
||||
|
||||
|
ਲਾਰਿਆਂ ਚ’ ਹੀ ਲੰਘ ਗਈ ਜ਼ਿੰਦਗੀ,
ਉਡੀਕ ਹੀ ਮੇਰੀ ਝੋਲੀ ਪਈ ਏ ਹਮੇਸ਼ਾ, ਹਰ ਵਾਰ ਖੁਸ਼ੀ ਲੰਘ ਗਈ ਕਿਸੇ ਹੋਰ ਰਸਤੇ, ਉਦਾਸੀ ਹੀ ਮੇਰੇ ਨਾਲ ਰਹੀ ਏ ਹਮੇਸ਼ਾ, ਕਦੇ ਆਪਣਿਆਂ ਕਦੇ ਗੈਰਾਂ ਦੀ, ਬੇਰੁਖੀ ਝੱਲਣੀ ਪਈ ਏ ਹਮੇਸ਼ਾ, ਪਰ ਫ਼ਿਰ ਵੀ ਮੋਹ ਬੜਾ ਆਉਂਦਾ ਏ ਓਹਨਾਂ ਦਾ, ਚਾਹੇ ਕੌੜੀ ਤੋਂ ਕੌੜੀ ਗੱਲ ਓਹਨਾਂ ਕਹੀ ਏ ਹਮੇਸ਼ਾ, ਅੱਜ ਵੀ "ਬਰਾੜ" ਖੌਰੇ ਕਿਉਂ ਏ ਰੱਬ ਵਰ੍ਗਾ ਐਤ੍ਬਾਰ ਓਹਨਾਂ ਤੇ, ਚਾਹੇ ਓਹਨਾਂ ਦੀ ਕੀਤੀ ਹਰ ਇੱਕ ਗੱਲ ਝੂਠੀ ਹੋਈ ਏ ਹਮੇਸ਼ਾ,..
__________________
ਵਾਹਿਗੁਰੂ ਮੇਹਰ ਕਰੀੰ,.
|
![]() |
| Thread Tools | Search this Thread |
|
|