|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ,
ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ... ਰੰਗ ਜਿਓਂ ਛਾਈ ਪੂੰਨਿਆ ਦੀ ਚਾਨਣੀ ਵਿਹੜੇ, ਸਰੂ ਕੱਦ,ਗੁੰਦਵਾਂ ਸ਼ਰੀਰ, ਚਿਹਰਾ ਹਰਵੇਲੇ ਖਿੜੇ, ਜ਼ਿੰਦ ਨਿਭਾਉਣ ਦਾ ਝੂੱਠਾ ਲਾਰਾ ਲਾ ਗਈ, ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ..... ਸ਼ੋਂਕਣ ਉਹ ਸਜ ਸੰਵਰ ਕੇ ਰਹਿਣ ਦੀ, ਨੱਕੀਂ ਕੋਕਾ, ਕੰਨੀ ਬੂੰਦੇ, ਪੈਰੀਂ ਝਾਂਜਰ ਪਾਉਣ ਦੀ, ਨਿਸ਼ਾਨੀ ਦਿੱਤਾ ਛੱਲਾ ਵੀ ਜਾਂਦੀ ਹੱਥ ਫੜਾ ਗਈ, ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ... ਦੱਸ ਦਿੰਦੀ, ਕੀ ਹੋਇਆ ਮੈਥੋਂ ਕਸੂਰ, ਯਾ ਕਿਸ ਪੱਖੋਂ ਸੀ ਉਹ ਮਜ਼ਬੂਰ, ਕਿਓਂ ਪਾਕ ਮੁਹਬੱਤ ਮੇਰੀ ਠੁਕਰਾ ਗਈ, ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ.... ਯਾਦਾਂ ਵਿੱਚ ਵਿਚਰਣ ਹੋਈਆਂ ਓ ਮੂਲਾਕਾਤਾਂ, ਚੋਰੀ ਚੋਰੀ ਪਾਈਆਂ ਪਿਆਰ ਦੀਆਂ ਬਾਤਾਂ, ਐਵੇਂ ਰੋਗ ਉਮਰਾਂ ਦਾ ਲਾ ਗਈ, ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ... ਕਹਿੰਦੀ ਸੀ ਰਹੂੰਗੀ ਪਰਛਾਵਾਂ ਤੇਰਾ ਬਣਕੇ, ਦੁਖ ਸੁਖ ਜਿੰਦੜੀ ਦੇ ਕੱਟਾਂਗੇ ਦੋਵੇਂ ਰਲਕੇ, ਆਪ ਕੀਤੇ ਵਾਅਦੇ ਛੇਤੀ ਹੀ ਭੁਲਾ ਗਈ, ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ.... ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ Main likhan dil diyan lokan leyi sirf lakeeran ne
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#2
|
||||
|
||||
|
bohat wadhiyaaaaa.............
|
|
#3
|
||||
|
||||
|
thx 22 g u r also write very nice
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#4
|
||||
|
||||
|
Quote:
__________________
![]() All of my posts are original. Unless otherwise specified. |
|
#5
|
||||
|
||||
|
I don't write, i just do copy paste, lolz...
|
|
#6
|
||||
|
||||
|
Yehi such hai, to fir uska naam kyo nahi likhte jisne ise likha hai.
__________________
![]() All of my posts are original. Unless otherwise specified. |
|
#7
|
||||
|
||||
|
tera ki ghasda???
|
|
#8
|
||||
|
||||
|
aji jo kahna hai hindi me kaho..
__________________
![]() All of my posts are original. Unless otherwise specified. |
|
#9
|
||||
|
||||
|
vikash sorry g mere aj e ukat nahi veer k mein lokan to wha wha kaha saka sorry yaar .mein dasnaa bhul gya c this is not written by me yaar
plz for give yaar ,jo mein khud kihdaa haan us wich mera jikar jarror honda aa .sorry all of uuu my friends
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#10
|
||||
|
||||
|
aje te veer mein likana hi sikh rehaan haan
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
![]() |
| Thread Tools | Search this Thread |
|
|