|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਤੇਰੇ ਨਾਂ 'ਤੇ ਉਮਰ ਲਿਖਾਦੇਵਾਂ,
ਹਰ ਜਨਮ ਮਿਲਣ ਦਾ ਕਰ ਵਾਦਾ... ਜੇ ਮੈਂ ਫੁੱਲ ਬਣ ਦਈ ਪਊ ਫੁੱਲ ਬਨਣਾ, ਇੱਕੋ ਟਾਹਣੀ 'ਤੇ ਖਿਲਣ ਦਾ ਕਰ ਵਾਦਾ... ਜੇ ਹੋਇਆ ਦਿਨ ਤੇ ਸੂਰਜ ਬਨਣ ਪਊ, ਹੋਈ ਰਾਤ ਤੇ ਚੰਨਾ ਚੰਨ ਬਣ ਜਾਈਂ... ਵੇ ਤੈਨੂੰ ਦਿਲ ਹਾਲ ਸੁਣਾ ਦੇਵਾਂ... ਹਰ ਜਨਮ ਮਿਲਣ ਦਾ ਕਰ ਵਾਦਾ... ਇੱਕ ਦਰਿਆ ਵਗਣਾ ਹੰਝੂਆਂ ਦਾ ,ਓਹਦਾ ਰਸਤਾ ਸਾਡੀ ਅੱਖ ਸੱਜਣਾ... ਪੈੜਾਂ ਵਿੱਚ ਲਿਤੜ ਜਾਵਾਂਗੇ,ਤਾਹਨੇ ਮਾਰੂ ਕੱਖ ਸੱਜਣਾ... ਸਾਡਾ ਵਾਸਤਾ ਏ ਸਾਨੂੰ ਨਾ ਰੋਲੀਂ, ਕਦੇ ਹੋਵੀਂ ਨਾ ਸਾਥੋਂ ਵੱਖ ਸੱਜਣਾ... ਤੇਰੇ ਨਾ 'ਤੇ ਉਮਰ ਲਿਖਾ ਦੇਵਾਂ.. ਹਰ ਜਨਮ ਮਿਲਣ ਦਾ ਕਰ ਵਾਦਾ... ਤੂ ਬੱਸ ਹਰ ਜਨਮ ਮਿਲਣ ਦਾ ਕਰ ਵਾਦਾ
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
|||
|
|||
|
nice one
|
![]() |
| Thread Tools | Search this Thread |
|
|