|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
![]() ਮੁਠੀਆਂ ਚੋਂ ਕਿਰਦੀ ਰੇਤ ਹਾਂ ਜਿਸ ਰੋਕਿਆਂ ਨੇ ਵੀ ਰੁੱਕਣਾ ਨਹੀਂ ਮੈਂ ਓਸ ਦਿਲ ਦਾ ਦਰਦ ਹਾਂ ਜਿਸ ਮਾਰਿਆਂ ਨੇ ਵੀ ਮੁੱਕਣਾ ਨਹੀਂ ![]() ਅੱਖੀਆਂ ਚੋਂ ਨਿਕਲ ਕੇ ਗੱਲਾਂ ਤੇ ਆ ਗਿਆ ਹਾਂ ਪਰ ਮੈਂ ਹਾਂ ਉਹ ਹੰਝੂ ਜਿਸ ਨੇ ਉਮਰ ਭਰ ਸੁੱਕਣਾ ਨਹੀਂ ![]() ਆਮ ਜਿਹਾ ਇਨਸਾਨ ਹਾਂ ਕੋਈ ਰੱਬ ਦਾ ਰੂਪ ਨਹੀਂ ਨਾ ਹੀ ਐਸਾ ਜਖਮ ਹਾਂ ਜਿਸ ਹੱਥ ਲਾਈਆ ਦੁੱਖਣਾ ਨਹੀਂ ![]() ਮੈਂ ਹਾ ਉਹ ਫੁੱਲ ਜੋ ਨਿੱਤ ਸੇਵਾ ਮੰਗੇ ਮਾਲੀ ਤੋਂ ਕਿੰਜ ਕਹਾਂ ਕਿ ਮਾਰੂਥਲ ਵਿੱਚ ਜਾ ਕੇ ਮੈਂ ਸੁੱਕਣਾ ਨਹੀਂ ![]() ਉਮਰ ਭਰ ਉੱਸ ਸਫ਼ਰ ਲਈ ਤੁਰਣ ਦਾ ਵਾਅਦਾ ਰਿਹਾ ਮੇਰਾ ਜਿਸ ਦੇ ਆਖਿਰ ਚ ਮੈਂ ਮੁਕ ਜਾਣਾ ਪਰ ਸਫ਼ਰ ਨੇ ਕਦੇ ਮੁੱਕਣਾ ਨਹੀਂ ਅਪਣੇ ਗਮ ਸੀਨੇ ਨਾਲ ਲਾਕੇ ਰਹਿਦਾ ਹਾਂ ਮੈਂ ਉਸ ਘਰ ਅੰਦਰ ਖੁਸੀਆਂ ਦੀ ਬਾਰਾਤ ਨੇ ਜਿਸ ਘਰ ਕਦੇ ਢੁਕੱਣਾ ਨਹੀਂ ================================================== ======= Muthiyan Chon Kiri Ret Haan Jis Rokeyan Ne Vi Rukna Nahi Main Us Dil Da Dard Haan Jis Mareyan Ne Vi Mukna Nahi Akhiyan Chon Nikal Ke Gallan Te Aa Geya Ha Par Main Ha Oh Hanju Jis Ne Umar Bhar Sukna Nahi Aam Jeha Insaan Ha Koi Rabb Da Roop Nahi Na Hi Aisa Zakham Ha Jis Hath Laayan Dukhna Nahi Main Ha Oh phull Jo Nit Sewa Mange Maali Ton Kinj Kaha Ke Maaruthal Ja Ke Main Sukna Nahi Umar Bhar Us Safar Layi Turan Da Waada Reha Mera Jis De Aakhir Ch Main Muk Jana Par Safar Ne Kade Mukna Nahi Apne Gum Seene Naal La Ke Rehanda Haan Main Us Ghar Andar Khushiyan Di Baraat Ne Jis Ghar Kade Dhukna Nahi
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
| The Following 6 Users Say Thank You to GURJEET4EVRY1 For This Useful Post: | ||
|
#2
|
||||
|
||||
|
aah poetry section taan saare aat kari jande ........
yaar tusi ta bahut vadiya likhde ho........... very gud gurjeet bro..... thanx for sharing
__________________
ਇਹਨਾਂ ਚੰਨ ਤਾਰਿਆਂ ਦਾ ਕਸੂਰ ਕੋਈ ਨਾ,
ਸਾਡੀ ਕੁੰdਲੀ ’ਚ ਰਾਹੂ ਕੇਤੂ ਆਏ ਹੋਏ ਨੇ, ਜਿਹੜੇ ਸੋਹਣੇ ਯਾਰੋ ਸਾਡੇ ਦਿਲ ਭਾ ਜਾਂਦੇ, ਜਾਂ ਉਹਨਾਂ ਦੇ ਨਖਰੇ ਨੀ ਮਾਣ ਜਾਂ... ਉਹ ਆਪਣੀ ਜਿੰਦ ਕਿਸੇ ਹੋਰ ਦੇ ਲੇਖੇ ਲਾ ਜਾਂਦੇ... ![]() |
|
#3
|
||||
|
||||
|
gurjeet i must say...it is a beautiful presentation.....
keep it up fren ji...too good likheya v aa...
__________________
...*...kithe baike chette kariye, jediyan pyar diyaan si gallan... tenu kihna main chaya si, tu v mere pyar ch kinna kamla... hun tereto durr haan, te teriyan yaadan da akkhanch basera... ek tu hi meri jind-jaan, meriyan saahan te haq bas tera!!!...*... ---PrOuD_DeSaN--- |
|
#4
|
||||
|
||||
|
v nice veera keep it up..!
|
|
#5
|
||||
|
||||
|
bahut sona likeya 22 ji thanxxxxxxx for sharing......
__________________
ਮੈ ਕਿਹਾ ਮੇਨੂੰ ਤੇਰੀ ਬਹੁਤ ਯਾਦ ਆਉਦੀ ਹੈ,,,,,ਹੱਸ ਕੇ ਕਹਿੰਦੀ ਹੋਰ ਤੈਨੂੰ ਆਉਦਾ ਵੀ ਕੀ ਐ
|
|
#6
|
||||
|
||||
|
Quote:
gurbinder
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
|
#7
|
||||
|
||||
|
Quote:
priya ji
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
|
#8
|
||||
|
||||
|
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
|
#9
|
||||
|
||||
|
meharbaani sandeep veer
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
|
#10
|
||||
|
||||
|
bohut vadhiya gurjeet veere,
__________________
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ,ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ, ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ,ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ, |
![]() |
| Thread Tools | Search this Thread |
|
|