|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਇਸ਼ਕ ਦੇ ਰੋਗ ਦਾ ਿਕਤੇ ਨਾ ਦਾਰੂ,
ਇਸ਼ਕ ਦੇ ਰੋਗ ਅਵੱਲੇ ... ਅਕਲਾਂ ਸ਼ਕਲਾਂ ਵਾਲੇ ਕੀਤੇ ਇਸ਼ਕ ਨੇ ਕਮਲੇ ਝੱਲੇ, ਰੁਸਵਾਈਅਾਂ ਤੇ ਹਾਰੀਅਾਂ ਵਾਜੋਂ ਕੁਝ ਨਹੀ ਇਸ਼ਕ ਦੇ ਪੱਲੇ... ਓਹ ਬਰਬਾਦ ਹੋਏ ਹਰ ਹਾਫ਼ਜ਼...ਜੋ ਘਰ ਇਸ਼ਕ ਨੇ ਮੱਲੇ ਿਕਤੇ ਇਸ਼ਕ ਦਾ ਰੋਗ ਨਾ ਲਾ ਬੈਠੀ....ਿਜੰਦ ਿਫ਼ਕਰਾਂ ਿਵੱਚ ਨਾਂ ਪਾ ਬੈਠੀ...... ਿਕਤੇ ਇਸ਼ਕ ਦਾ ਰੋਗ ਨਾ ਲਾ ਬੈਠੀ..
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
||||
|
||||
|
ਿਕਤੇ ਇਸ਼ਕ ਦਾ ਰੋਗ ਨਾ ਲਾ ਬੈਠੀ..
wah wah g
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
|
#3
|
|||
|
|||
|
really..nice
|
![]() |
| Thread Tools | Search this Thread |
|
|