|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਆਖੇ ਲਗ ਜਾ ਅਜੇ ਵੀ ਿਦਲਾ ਮੇਰੇ
ਓਹਨੂੰ ਯਾਦ ਨਾ ਕਰ ਓਹਨੇ ਆਵਣਾ ਨੀ ਓਹਦੇ ਆਵਣ ਦੀ ਐਂਵੇ ਤੂੰ ਆਸ ਰੱਖੀ ਫੇਰਾ ਓਸ ਬੇਦਰਦ ਨੇ ਪਾਵਣਾ ਨਈ ਧੱਕੇ ਖਾ ਨਾ ਿਵੱਚ ਹਨੇਰੀਆਂ ਦੇ ਦੀਵਾ ਿਪਆਰ ਦਾ ਓਸ ਜਗਵਣਾ ਨਈ ਬੱਝਾ ਰਿਹਣਾ ਉਡੀਕਾਂ ਦਾ ਬੂਹਾ ਸਾਿਦਕ ਕੁੰਡਾ ਕਦੀ ਹੁਣ ਓਸ ਖੜਕਾਵਣਾ ਨਈ.... ਿਜਹਨੂੰ ਕਰਦਾ ਏ ਯਾਦ ਿਦਲਾ ਓਸ ਨਈਓ ਆਉਣਾ ਇਹਨਾ ਯਾਦਾਂ ਦੇ ਸਹਾਰੇ ਤੇਰੇ ਿਕਸੇ ਕੰਮ ਨਈ..
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
||||
|
||||
|
nice ji............
__________________
|
![]() |
| Thread Tools | Search this Thread |
|
|