|
#1
|
||||
|
||||
|
ਕੀ ਪਤਾ ਕਦੋਂ ???
ਮੌਤ ਦੀ ਬੁਰਕੀ ਬਣ ਜਾਈਏ ਨੀਂ ਤੂੰ ਪੜੇ ਜਿਹੜੀ ਅਖ਼ਬਾਰ ਉਸਦੀ ਸੁਰਖ਼ੀ ਬਣ ਜਾਈਏ || ਅਸੀਂ ਸੌ ਪੱਤਣਾਂ ਦੇ ਤਾਰੂ ਹੁਣ ਕੀ ਕਹਾਈਏ ??? ਕਿਤੇ ਆਪਣੇ ਹੀ ਹੰਝੂਆਂ ਦੇ ਹੜ੍ ਵਿੱਚ ਨਾ ਹੜ੍ ਜਾਈਏ ??? ਤੈਨੂੰ ਕੀ ਦੱਸੀਏ ਕਿ ਅਸੀਂ ਪਤੰਗੇ ਬਣ ਗਏ ਹਾਂ ਸ਼ਮਾਂ ਰੂਪੀ ਮੌਤ ਵਿੱਚ ਕਦ ਅਸੀਂ ਜਲ ਜਾਈਏ || ਸਭ ਰਾਹਾਂ ਛੱਡ ਕੇ "мαђαℓ " ਜਿਸ ਰਾਹੇ ਤੁਰਿਆ ਦਿਲ ਚਾਹੁੰਦਾ ਨਹੀਂ ਕਿ ਮਰਨੇ ਦਾ ਦੋਸ਼ ਕਿਸੇ ਬੇ-ਦੋਸ਼ੇ ਦੇ ਸਿਰ ਜਾਵੇ ਮੜਿਆ || 乂乂乂乂乂乂乂乂乂乂乂乂乂乂乂乂乂乂乂乂
__________________
![]() |
| The Following 6 Users Say Thank You to мαђαℓ sααß For This Useful Post: | ||
|
#2
|
||||
|
||||
|
bohat wadia mahal saab
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
|
#3
|
||||
|
||||
|
aat ae 22 ji...............
bahut vadiya thanks for sharing.................
__________________
ਇਹਨਾਂ ਚੰਨ ਤਾਰਿਆਂ ਦਾ ਕਸੂਰ ਕੋਈ ਨਾ,
ਸਾਡੀ ਕੁੰdਲੀ ’ਚ ਰਾਹੂ ਕੇਤੂ ਆਏ ਹੋਏ ਨੇ, ਜਿਹੜੇ ਸੋਹਣੇ ਯਾਰੋ ਸਾਡੇ ਦਿਲ ਭਾ ਜਾਂਦੇ, ਜਾਂ ਉਹਨਾਂ ਦੇ ਨਖਰੇ ਨੀ ਮਾਣ ਜਾਂ... ਉਹ ਆਪਣੀ ਜਿੰਦ ਕਿਸੇ ਹੋਰ ਦੇ ਲੇਖੇ ਲਾ ਜਾਂਦੇ... ![]() |
|
#4
|
||||
|
||||
|
kaim aa 22g ,.......................
gall sire la ti
__________________
jina sagran ch paani, suraj ch jini lo chan ch jini channi te jina bhorya nu phullan nall moh........ni ina tenu pyaaarrrrrr karde....... |
|
#5
|
||||
|
||||
|
aarrreee...bohot wadiya ji....!
__________________
~lets live forever~
|
|
#6
|
||||
|
||||
|
dhanwaad ji sab da
__________________
![]() |
|
#7
|
||||
|
||||
|
awsme veer g,.
__________________
ਵਾਹਿਗੁਰੂ ਮੇਹਰ ਕਰੀੰ,.
|
|
#8
|
||||
|
||||
|
bohat wadia veer.............
__________________
ਅੱਜ ਕੱਲ ਦੇ ਹੀਰਾ ਤੇ ਰਾਝੇ ਫ਼ਿਰਦੇ ਨੇ ਹਲਕਾਏ ,ਵੰਨ ਸਵੰਨੇ ਫ਼ੈਸ਼ਨ ਤੱਕ ਕੇ ਕਿਓ ਨਾ ਮਨ ਲਲਚਾਏ l |
|
#9
|
||||
|
||||
|
thnxx jiiiiiiiiiiiiii
__________________
![]() |
|
#10
|
||||
|
||||
|
ah nazara a giya... mundia... att heaah...
__________________
Tu aiSa fatT hiZar da maar seene Shayari Sunet di nu vall a jawe.. |
![]() |
| Thread Tools | Search this Thread |
|
|