|
#1
|
||||
|
||||
|
ਹਰ ਪਲ ਤੈਨੂੰ ਹੀ ਯਾਦ ਕਰਦਾ ਹਾਂ,,.
ਅੱਜ ਵੀ ਆਪਣੇ ਦਿਲ ਨੂੰ ਪਰਚਾਉਣ ਦੀ ਕੋਸ਼ਿਸ਼ ਦਿਨ ਰਾਤ ਕਰਦਾ ਹਾਂ, ਠੀਕ ਹੈਂ ਤੂੰ ਵੀ ਆਪਣੀ ਜਗਾਹ,.. ਮੈ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਦਿਨ ਰਾਤ ਕਰਦਾ ਹਾਂ,.. ਤੂੰ ਕਹਿ ਦਿਤਾ ਕਿ ਮੈਨੂੰ ਤੰਗ ਹੁਣ ਨਾ ਕਰੀਂ,. ਮੈ ਚੁੱਪ ਹੋ ਗਿਆ,.. ਪਰ ਤੂੰ ਕੀ ਜਾਣੇਂ ਕਿ ਆਪਣੀ ਚੁੱਪ ਨਾਲ ਕਿੰਨੀ ਦਫ਼ਾ ਮੈਂ ਗੱਲ ਬਾਤ ਕਰਦਾ ਹਾਂ,. ਤੇਰੇ ਨਾਲ ਕੀ ਰਿਸ਼ਤਾ ਹੈ ਮੇਰਾ ਮੈਂ ਅੱਜ ਤੱਕ ਸਮਝ ਨਹੀਂ ਸਕਿਆ,. ਪਰ ਇੱਕ ਗੱਲ ਜ਼ਰੂਰ ਹੈ "ਬਰਾੜ" ਕਿ ਅੱਜ ਵੀ ਸੁਪਨੇ ਵਿੱਚ ਤੇਰੇ ਨਾਲ ਮੁਲਾਕਾਤ ਕਰਦਾ ਹਾਂ,...
__________________
ਵਾਹਿਗੁਰੂ ਮੇਹਰ ਕਰੀੰ,.
|
| The Following 5 Users Say Thank You to brar malke For This Useful Post: | ||
|
#2
|
||||
|
||||
|
vadhiya ji...
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#3
|
||||
|
||||
|
wah ji wah....tooooo gud.....
__________________
|
|
#4
|
||||
|
||||
|
veri gud veeeeer ji
__________________
[IMG] ![]() Graphics for Cartoon Comments |
|
#5
|
||||
|
||||
|
thanx frds,..
__________________
ਵਾਹਿਗੁਰੂ ਮੇਹਰ ਕਰੀੰ,.
|
|
#6
|
||||
|
||||
|
nice share...........
__________________
ਆਦਮੀ ਮਜ਼ਹਬ ਲਈ ਕਰਦਾ ਹੈ ਕਿਓਂ ਬੰਦੇ ਦਾ ਖ਼ੂਨ, ਜਦ ਕਿ ਮਜ਼ਹਬ ਸਿਰਫ਼ ਇਕ ਰਸਤਾ ਹੈ ਬਾਕੀ ਕੁਝ ਨਹੀਂ | ਰਿਸ਼ਤਿਆਂ ਦੇ ਚੱਕਰਾਂ ਵਿੱਚ ਘਿਰ ਗਏ ਦੀਵਾਨਿਓਂ! ਆਦਮੀਅਤ ਹੀ ਬੜਾ ਰਿਸ਼ਤਾ ਹੈ ਬਾਕੀ ਕੁਝ ਨਹੀਂ | |
|
#7
|
||||
|
||||
|
thanx heer g,.
__________________
ਵਾਹਿਗੁਰੂ ਮੇਹਰ ਕਰੀੰ,.
|
|
#8
|
||||
|
||||
|
vadhiyaaa g...
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#9
|
||||
|
||||
|
ਬਹੁਤ ਹੀ ਵਧੀਆ ਜੀ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#10
|
||||
|
||||
|
bhut vadiaa brar ji....
__________________
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ ![]() ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ |
![]() |
| Thread Tools | Search this Thread |
|
|