|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ | ਸਾਡੀ ਯਾਰੀ ਨੂੰ , ਤਾਹੀ ਰਹਿਦੇਂ ਮੀਰਚਾ ਵਾਰਦੇ ਹਾ ਲੜਨ ਲੱਿਗਆਂ ਅੱਖਾਂ ਨੂੰ ਰੋਿਕਆ ਨਾ, ਹੁਣ ਹੰਝੂ ਵਹਾਉਣ ਤੋਂ ਿਕਵੇਂ ਰੋਕਾਂ। ਉਜੜੇ ਘਰਾਂ ਦੇ ਿਵਚ ਪਿੰਰਿਦਆਂ ਨੂੰ, ਆਪਣੇ ਘਰ ਬਣਾਉਣ ਤੋਂ ਿਕਵੇਂ ਰੋਕਾਂ। ਲੁੱਟੇ ਿਦਲ ਨੂੰ ਨਵੀਂ ਉਮੀਦ ਵਾਲੇ, ਦੇਬੀ ਦੀਵੇ ਜਗਾਉਣ ਤੋਂ ਿਕਵੇਂ ਰੋਕਾਂ। ਰੋਕ ਸਿਕਆ ਨਾ ਜਾਂਦੀ ਮਿਹਬੂਬ ਆਪਣੀ, ਉਹਦੀ ਯਾਦ ਨੂੰ ਆਉਣ ਤੋਂ ਿਕਵੇਂ ਰੋਕਾਂ........ |
|
#2
|
||||
|
||||
|
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ, ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ......!! ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ, ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ, ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.......!! ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ, ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.....!! ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ, ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ, ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ...!!
__________________
udte parindo ko koi qaid nahi kar sakta
jo apne hote hain wo khud hi loat aate hain.....!!! |
|
#3
|
||||
|
||||
|
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ 'ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ
__________________
¸.•°*”˜˜”*°•.ƸӜƷ ▲♥▲♥▲♥♥*MEHMI* ♥♥▲♥▲♥▲ |
|
#4
|
||||
|
||||
|
ਕਇਆ ਨੁ ਆਸਿ ਚੁਬਦੇ ਆ ਕੰਡੇ ਵਾੰਗੁ,
ਤੇ ਕਇ ਸਾਨੁ ਰਬ ਬਨਾਇ ਫਿਰਦੇ, ਕਇ ਵੇਖ ਸਾਨੁ ਬਦਲ ਲੇੰਦੇ ਨੇ ਰਾਹ ਆਪਨਾ, ਤੇ ਕਇ ਸਾਡੇ ਰਾਹਾ ਚ ਫੁਲ ਨੇ ਵਛਾਇ ਫਿਰਦੇ, ਨਿੱਤ ਹੁੰਦਿਆ ਨੇ ਬੌਹਤ ਦੁਆਵਾ ਮੇਰੇ ਲਇ, ਕਇ ਮੰਗਦੇ ਨੇ ਮੌਤ ਮੇਰੇ ਲਇ, ਤੇ ਕਇ ਆਪਨਿ ਉਮਰ ਵਿ ਮੇਰੇ ਨਾਮ ਲਿਖਾਇ ਫਿਰਦੇ,,,, ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ...
__________________
ਮੇ ਨੀਵਾ ਮੇਰਾ ਮੁਰਸਦ ਉਚਾ !!!ਤੇ ਅਸੀ ਉਚੇਆ ਦੇ ਸੰਗ ਲਾਈ !! ਕੁਰਬਾਨ ਜਾਵਾ ਓਹਨਾ ਸਜਨਾ ਦੇ ਜਿਨਾ ਨੀਵਿਆ ਸੰਗ ਨਿਭਾਈ!!!!!!!! ![]() |
|
#5
|
|||
|
|||
|
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ... very gud preet ji .......................... |
|
#6
|
||||
|
||||
|
Bahut vadia virk ji..
__________________
|
|
#7
|
||||
|
||||
|
virk ji kya bat hai ji
__________________
[IMG] ![]() Graphics for Cartoon Comments |
|
#8
|
||||
|
||||
__________________
ਮੇ ਨੀਵਾ ਮੇਰਾ ਮੁਰਸਦ ਉਚਾ !!!ਤੇ ਅਸੀ ਉਚੇਆ ਦੇ ਸੰਗ ਲਾਈ !! ਕੁਰਬਾਨ ਜਾਵਾ ਓਹਨਾ ਸਜਨਾ ਦੇ ਜਿਨਾ ਨੀਵਿਆ ਸੰਗ ਨਿਭਾਈ!!!!!!!! ![]() |
|
#9
|
|||
|
|||
|
ਸਾਨੂੰ ਦਿਲ ਨਾਲ ਦੇਖ
ਜੇ ਨਹੀ ਅੱਖਾ ਤੇ ਯਕੀਨ ਅੱਖਾ ਖਾ ਜਾਣ ਧੋਖੇ ਚਹਿਰੇ ਵੇਖ ਕੇ ਹਸੀਨ ਚੋਲਾ ਸਾਦਗੀ ਦਾ ਪਾਕੇ ਜੋ ਦਿਲਾ ਨੂੰ ਠੱਗਦੇ ਅਸੀ ਐਨੇ ਵੀ ਨਹੀ ਮਾੜੇ ਜਿੰਨੇ ਤੈਨੂ ਲੱਗਦੇ........
__________________
ਪਿੱਪਲ ਦਿਆ ਪੱਤਿਆ ਵੇ ,ਜਿੰਦ ਹੌਕੇ ਭਰਦੀ ਆ.......ਮੰਦਰ ਗੁਰਦੁਆਰੇ ਸੋਨੇ ਦੇ,ਦੁਨੀਆ ਭੁੱਖੀ ਮਰਦੀ ਆ.......
|
|
#10
|
||||
|
||||
|
kaim a JI
__________________
ਭੁੱਲ ਚੁੱਕ ਲਈ ਖਿਮਾ ! ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !! ______________________________________________ ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੋ ॥ (Guru Gobind Singh Sahib, Dasam Granth, 1350). _____________________________________________ |
![]() |
| Thread Tools | Search this Thread |
|
|