|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
Tanvir Singh September 5 at 4:13pm
ਪਹਿਲੇ ਤੋੜ ਦੀ ਦਾਰੂ ਵਰਗੇ, ਤੇਰੇ ਨੈਣ ਕੁੜੇ ਸੱਚ ਜਾਂਣੀ ਸਾਨੂੰ ਲੱਗਦੀ ਏ, ਪਰੀਆਂ ਦੀ ਭੈਣ ਕੁੜੇ. ਦੁੱਧ ਦੇ ਨਾਲੋਂ ਚਿੱਟੀ, ਮੱਖਣ ਮਲਾਈ ਲੱਗਦੀ ਏ ਸਹੁੰ ਰੱਬ ਦੀ ਕਿਤੇ ਵਿਹਲੇ ਬੈਠ ਬਣਾਈ ਲੱਗਦੀ ਏ .... ਬੁੱਲ ਪਪੀਸੀਆਂ ਵਰਗੇ, ਗੱਲਾਂ ਸਿਓਂ ਕਸ਼ਮੀਰ ਦੀਆਂ ਤੀਰਾਂ ਵਾਲੀਆਂ ਨਜ਼ਰਾਂ, ਜੱਟ ਦਾ ਕਾਲਜਾ ਚੀਰ ਦੀਆਂ ਮੇਕਅੱਪ ਦੇ ਵਿਚ ਸੋਹਣੀ ਦੂਣ ਸਵਾਈ ਲੱਗਦੀ ਏ ਸਹੁੰ ਰੱਬ ਦੀ ਕਿਤੇ ਵਿਹਲੇ ਬੈਠ ਬਣਾਈ ਲੱਗਦੀ ਏ.... ਤੋਤੇ ਵਰਗਾ ਨੱਕ, ਨੱਕ ਵਿਚ ਕੋਕਾ ਚਾਂਦੀ ਦਾ, ਨੱਖਰਾ ਝੱਲਿਆ ਨੀ ਜਾਂਦਾ, ਕਾਲਜ ਨੂੰ ਜਾਂਦੀ ਦਾ. ਸੂਟ ਗੁਲਾਬੀ ਪਾ ਕੇ, ਨਿਰੀ ਤਬਾਹੀ ਲੱਗਦੀ ਏਂ ਸਹੁੰ ਰੱਬ ਦੀ ਕਿਤੇ ਵਿਹਲੇ ਬੈਠ ਬਣਾਈ ਲੱਗਦੀ ਏਂ... ਧੌਣ ਸੁਰਾਹੀ ਵਰਗੀ, ਹਿਰਨੀ ਵਰਗੀ ਤੋਰ ਕੁੜੇ, ਡਰ ਜਿਹਾ ਲੱਗਦਾ, ਵਿਆਹ ਕੇ ਨਾ ਲੈ ਜੇ ਕੋਈ ਹੋਰ ਕੁੜੇ. ਤਨਵੀਰ ਨੂੰ ਜਿੰਦਗੀ ਦੀ, ਇਸ਼ਕ ਕਮਾਈ ਲੱਗਦੀ ਏ. ਸਹੁੰ ਰੱਬ ਦੀ ਕਿਤੇ ਵਿਹਲੇ ਬੈਠ ਬਣਾਈ ਲੱਗਦੀ ਏ ਸਹੁੰ ਰੱਬ ਦੀ ਕਿਤੇ ਵਿਹਲੇ ਬੈਠ ਬਣਾਈ ਲੱਗਦੀ ਏ............ |
| The Following User Says Thank You to tanvir For This Useful Post: | ||
|
#2
|
||||
|
||||
|
niceeeeeeeeeee
__________________
|
|
#3
|
||||
|
||||
|
gudd ..........
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#4
|
||||
|
||||
|
nice ji....
__________________
°ღ•ਸਾਡਾ ਤਾਂ ਰੱਬ ਵੀ ਉਹੀ ਤੇ ਯਾਰ ਵੀ ਉਹੀ•ღ° |
|
#5
|
||||
|
||||
|
wadia yaar
__________________
ਅੱਜ ਕੱਲ ਦੇ ਹੀਰਾ ਤੇ ਰਾਝੇ ਫ਼ਿਰਦੇ ਨੇ ਹਲਕਾਏ ,ਵੰਨ ਸਵੰਨੇ ਫ਼ੈਸ਼ਨ ਤੱਕ ਕੇ ਕਿਓ ਨਾ ਮਨ ਲਲਚਾਏ l |
|
#6
|
|||
|
|||
|
dhannvaad g
|
|
#7
|
||||
|
||||
|
bahu vadiya g.....
__________________
udte parindo ko koi qaid nahi kar sakta
jo apne hote hain wo khud hi loat aate hain.....!!! |
![]() |
| Thread Tools | Search this Thread |
|
|