|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਛੱਡ ਦੇ ਸਾਰੇ ਝਗੜੇ-ਝੇੜੇ,
ਛੱਡ ਚੱਕਰਾਂ ਵਿੱਚ ਪੈਣਾਂ.. ਦਿਲ ਖੁਸ਼ ਰੱਖ ਮਿੱਤਰਾ, ਆਪਾਂ ਕੀ ਕਿਸੇ ਤੋਂ ਲੈਣਾਂ..|| ਏ ਦੁਨੀਆ ਹੈ ਮੇਲੇ ਵਰਗੀ, ਮੇਲੀਆਂ ਵਾਂਗ ਬਿਤਾਈਏ.. ਫ਼ੁੱਲਾਂ ਵਾਂਗੂੰ ਖਿੜ ਕੇ ਰਹੀਏ, ਚਿਹਰੇ ਨਾਂ ਮੁਰਝਾਈਏ.. ਘਾਟਾ-ਵਾਧਾ ਚੱਲਦਾ ਰਹਿਣਾਂ, ਸਿਖ ਲੈ ਦਿਲ ਤੇ ਸਹਿਣਾਂ.. ਦਿਲ ਖੁਸ਼ ਰੱਖ ਮਿੱਤਰਾ, ਆਪਾਂ ਕੀ ਕਿਸੇ ਤੋਂ ਲੈਣਾਂ..|| ਹੱਸਣਾਂ ਹੋਵੇ ਹੱਸੀਏ ਮਿੱਤਰਾ, ਅੱਖ ਨਾਲ ਅੱਖ ਮਿਲਾਕੇ.. ਨੱਚਣਾਂ ਹੋਵੇ ਨੱਚੀਏ ਮਿੱਤਰਾ, ਬਾਂਹ ਦੇ ਵਿੱਚ ਬਾਂਹ ਪਾਕੇ.. ਹੱਸਣਾਂ-ਖੇਡਣਾਂ ਤੇ ਨੱਚਦੇ ਰਹਿਣਾਂ, ਏ ਜ਼ਿੰਦਗੀ ਦਾ ਗਹਿਣਾਂ.. ਦਿਲ ਖੁਸ਼ ਰੱਖ ਮਿੱਤਰਾ, ਆਪਾਂ ਕੀ ਕਿਸੇ ਤੋਂ ਲੈਣਾਂ..|| ਪਿਛਲੇ ਛੱਡ ਪਛਤਾਵੇ ਸਾਰੇ, ਆ ਗੱਲ ਅੱਜ ਦੀ ਕਰੀਏ.. ਜੇਕਰ ਰੱਬ ਦੀ ਰਜ਼ਾ ਚ’ ਰਹੀਏ, ਫ਼ਿਰ ਕਿਸ ਗੱਲ ਤੋਂ ਡਰੀਏ.. ਭੁੱਲ ਜਾ ਸਾਰੇ ਗਿਲੇ ਤੇ ਸ਼ਿਕਵੇ, ਮੰਨ ਮਿੱਤਰਾਂ ਦਾ ਕਹਿਣਾਂ.. ਦਿਲ ਖੁਸ਼ ਰੱਖ ਮਿੱਤਰਾ, ਆਪਾਂ ਕੀ ਕਿਸੇ ਤੋਂ ਲੈਣਾਂ..||
__________________
ਇਸ਼ਕ ਕੋਈ ਲਭੇ "ਸੱਸੀ" ਤੇ ਕੋਈ ਲਭੇ "ਹੀਰ" ਅਸੀ ਤਾਂ "ਸੈਭਾ" ਲਭਣੀ ਤੇ ਕੁਟਣੇ ਓਹਦੇ "ਵੀਰ".... ![]() |
| The Following User Says Thank You to rahulbhargav For This Useful Post: | ||
|
#2
|
||||
|
||||
|
gud ji
__________________
[IMG] ![]() Graphics for Cartoon Comments |
|
#3
|
||||
|
||||
|
ThnxzzZ veer ji..........
__________________
ਇਸ਼ਕ ਕੋਈ ਲਭੇ "ਸੱਸੀ" ਤੇ ਕੋਈ ਲਭੇ "ਹੀਰ" ਅਸੀ ਤਾਂ "ਸੈਭਾ" ਲਭਣੀ ਤੇ ਕੁਟਣੇ ਓਹਦੇ "ਵੀਰ".... ![]() |
|
#4
|
||||
|
||||
|
nice ji.......
__________________
╚► Don't let the world change your smile ![]() Use your smile to change the world !!! ◄╝![]() |
![]() |
| Thread Tools | Search this Thread |
|
|