|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,
ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ, ਤਾਂ ਹੋਊ ਵਿੱਚ "ਤਲਵੰਡੀ" ਟਿਕਾਣਾ ਯਾਰਾਂ ਦਾ, ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ, ਤਾਂ ਉਹੀ ਨੰਬਰ ਹੋਊ ਦਿਲਦਾਰਾਂ ਦਾ, ਪਰ ਜਦ ਤੱਕ ਤੂੰ ਵਾਪਸ ਆਉਣਾ, ਦੁਨੀਆਂ ਨੂੰ ਅਲਵਿਦਾ ਕਰ ਗਿਆ ਹੋਵਾਗਾਂ, ਜੇ ਵਿੱਚ "ਤਲਵੰਡੀ" ਮੈ ਨਾਂ ਮਿਲਿਆ, ਤਾਂ ਸਮਝੀ ਮਰ ਗਿਆ ਹੋਵਾਗਾਂ...
__________________
ਮੰਨਿਆ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜਾਉ, ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ...!!! %*DEOL*% |
| The Following 3 Users Say Thank You to jassideol82 For This Useful Post: | ||
|
#2
|
||||
|
||||
|
Ahhh I can feel the pain !!! khoob !!!!! likhdey raho Deol saab
__________________
"I suppose that's one of the ironies of life doing the wrong thing at the right moment."
|
|
#3
|
|||
|
|||
|
nice one g..........
|
|
#4
|
||||
|
||||
|
tuhada sareya da teh dillon dhanvad g...
__________________
ਮੰਨਿਆ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜਾਉ, ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ...!!! %*DEOL*% |
|
#5
|
||||
|
||||
|
very nice yaar...........
__________________
"ਰਿਹਾ ਨਾ ਯਕੀਨ ਤੇਰੀ ਦਲੀਲ ਉੱਤੇ"
"ਝੂਠੀ ਮੂਠੀ ਦੀ ਇਹ ਸਫਾਈ ਰਹਿਣ ਦੇ" |
|
#6
|
||||
|
||||
|
bahut vadiya 22 ji .........
likhde raho.raab tuhadi kalam nu taraki vakse raab rakha "BANGER"
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#7
|
||||
|
||||
|
tuhada sareya da teh dillon dhanvad g...
__________________
ਮੰਨਿਆ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜਾਉ, ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ...!!! %*DEOL*% |
|
#8
|
||||
|
||||
|
great yaar
__________________
ਪੈਰਾ ਚ ਲੱਗਿਆ ਕੰਢਾ ਨਹੀ ਮਾਣ ਹੁੰਦਾ
ਤੂੰ ਤਾ ਕਮਲੀਏ ਦਿਲ ਤੇ ਠੋਕਰ ਮਾਰ ਗਈ |
|
#9
|
||||
|
||||
|
bahut vadiya 22
__________________
![]() |
|
#10
|
||||
|
||||
|
tuhada sab da teh dillon dhanvad g..
__________________
ਮੰਨਿਆ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜਾਉ, ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ...!!! %*DEOL*% |
![]() |
| Thread Tools | Search this Thread |
|
|