Home | Blog | Flash | Forum | Jokes | Poems | Quotes | Riddles | Screensavers | SMS | Videos | Wallpapers
DC Forum
Go Back   DC Forum > Desi Zone > Punjabi Poetry > Punjabi Love Poetry
Forgot Password? Register

Reply
 
Thread Tools Search this Thread
  #1  
Old 23rd August 2009, 12:33 PM
~~!! MEHMI !!~~'s Avatar
~~!! MEHMI !!~~ ~~!! MEHMI !!~~ is offline
Legendary Desi
 
Join Date: Jun 2009
Location: Phagwara c hun saudi arb
Posts: 7,025
Thanks: 299
Thanked 1,207 Times in 438 Posts
~~!! MEHMI !!~~ has much to be proud of~~!! MEHMI !!~~ has much to be proud of~~!! MEHMI !!~~ has much to be proud of~~!! MEHMI !!~~ has much to be proud of~~!! MEHMI !!~~ has much to be proud of~~!! MEHMI !!~~ has much to be proud of~~!! MEHMI !!~~ has much to be proud of~~!! MEHMI !!~~ has much to be proud of~~!! MEHMI !!~~ has much to be proud of

Cheeky

Post ਬਾਬਲ ਦੀ ਮੈਂ ਬਹੁਤ ਲਾਡਲੀ ਮਾਂ ਦੀ ਬਹੁਤ ਪਿਆਰੀ ਸੀ

ਬਾਬਲ ਦੀ ਮੈਂ ਬਹੁਤ ਲਾਡਲੀ, ਮਾਂ ਦੀ ਬਹੁਤ ਪਿਆਰੀ ਸੀ

ਭੈਣਾਂ ਦੀ ਮੈਂ ਜਿੰਦ ਜਾਨ ਤੇ, ਵੀਰਾਂ ਰਾਜ ਦੁਲਾਰੀ ਸੀ

ਮੈਂ ਨਹੀ ਜਾਣਾ ਸੋਹਰੇ ਵੀਰੋ, ਡੋਲੀ ਇਥੌ ਚੁੱਕ ਲੋ ਵੇ

ਛੰਮ ਛੰਮ ਰੋਂਦੀ ਅੱਜ ਪਈ ਕਹਿੰਦੀ ਦੋ ਦਿਨ ਹੋਰ ਤੇ ਰੱਖ ਲੋ ਵੇ

ਵੀਰੇ ਨੂੰ ਛੇੜ ਕੇ ਲੋਕੋ ਜਦੋ ਅੱਗੇ ਅੱਗੇ ਨੱਸਦੀ ਸੀ

ਪੋਲੇ ਪੋਲੇ ਪੈਰਾਂ ਦੇ ਨਾਲ ਵਿਹੜੇ ਦੇ ਵਿਚ ਨੱਚਦੀ ਸੀ

ਖੋਹ ਕੇ ਹੱਥੋ ਪੇੜੇ ਬਰਫ਼ੀ ਉੱਚੀ ਉੱਚੀ ਹੱਸਦੀ ਸੀ

ਮੇਰੇ ਪੈਰ ਨੂੰ ਠੁੱਡਾ ਲਗੇ ਵੀਰੇ ਨੂੰ ਗਾਲਾਂ ਕੱਡਦੀ ਸੀ

ਪਿੱਛੇ ਮੈਂ ਤੇ ਅੱਗੇ ਵੀਰਾ ਦੁਨੀਆਂ ਕਆ ਨਿਆਰੀ ਸੀ

ਬਾਬਲ ਦੀ ਮੈਂ ਬਹੁਤ ਲਾਡਲੀ ਮਾਂ ਦੀ ਬਹੁਤ ਪਿਆਰੀ ਸੀ……………….

ਇਹ ਵੀ ਮੇਰਾ ਉਹ ਵੀ ਮੇਰਾ ਸਾਰਾ ਘਰ ਹੀ ਮੇਰਾ ਏ

ਅੱਖੀਆਂ ਨਮ ਕਰ ਅੰਬੜੀ ਕਹਿੰਦੀ ਧੀਏ ਨੀ ਸਭ ਤੇਰਾ ਏ

ਕੀ ਪਤਾ ਦਿਨ ਚਾਰ ਪ੍ਰਹੋਣੀ ਹੋਰ ਕਿਤੇ ਸਾਡਾ ਡੇਰਾ ਏ

ਪਾਰ ਸਮੁੰਦਰੋ ਦੂਰ ਦੁਰਾਡੇ ਫਿਰ ਜੋਗੀ ਵਾਲਾ ਫੇਰਾ ਏ

ਬੇਬੱਸ ਤੇ ਹੈਰਾਨ ਨੇ ਅੱਖੀਆਂ ਛੱਡੀ ਚੋਧਰਦਾਰੀ ਸੀ

ਬਾਬਲ ਦੀ ਮੈਂ ਬਹੁਤ ਲਾਡਲੀ ਮਾਂ ਦੀ ਬਹੁਤ ਪਿਆਰੀ ਸੀ………………..
__________________
¸.•°*”˜˜”*°•.ƸӜƷ
▲♥▲♥▲♥♥*MEHMI* ♥♥▲♥▲♥▲
Reply With Quote
  #2  
Old 24th August 2009, 01:17 AM
ღMrs. G. Hayerღ's Avatar
ღMrs. G. Hayerღ ღMrs. G. Hayerღ is offline
Absolutely Desi
 
Join Date: Dec 2008
Location: USA
Posts: 3,900
Thanks: 366
Thanked 318 Times in 111 Posts
ღMrs. G. Hayerღ is a glorious beacon of lightღMrs. G. Hayerღ is a glorious beacon of lightღMrs. G. Hayerღ is a glorious beacon of lightღMrs. G. Hayerღ is a glorious beacon of lightღMrs. G. Hayerღ is a glorious beacon of lightღMrs. G. Hayerღ is a glorious beacon of light

Innocent

Default

bout wadia ji... nice...
__________________

°ღ•ਸਾਡਾ ਤਾਂ ਰੱਬ ਵੀ ਉਹੀ ਤੇ ਯਾਰ ਵੀ ਉਹੀ•ღ°
Reply With Quote
Reply

Thread Tools Search this Thread
Search this Thread:

Advanced Search

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off



All times are GMT +5.5. The time now is 08:29 AM.


Powered by vBulletin® Version 3.8.4
Copyright ©2000 - 2013, Jelsoft Enterprises Ltd.
no new posts