|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਮੇਰੇ ਪਿਆਰੇ ਦੋਸਤਾਂ ਦਾ ਮੇਰੀਆਂ ਪਹਿਲੀਆਂ ਗ਼ਜ਼ਲਾਂ ਤੇ ਧਿਆਨ ਦੇਣ ਦਾ ਬਹੁਤ ਬਹੁਤ ਸ਼ੁਕਰੀਆ ,
ਤੁਹਾਡੇ ਅਜਿਹੇ ਨਿੱਘੇ ਪਿਆਰ ਲਈ ਇੱਕ ਹੋਰ ਗ਼ਜ਼ਲ ਨਾਲ ਹਾਜ਼ਰ ਹਾਂ ./ ਜਸਿਵੰਦਰ ਮਹਿਰਮ ਗ਼ਜ਼ਲ ਦਿਲ ਤੋੜ ਕੇ ਤੁਰ ਪੈਂਦਾ, ਦਿਲਦਾਰ ਜਦੋਂ ਮਰਜੀ ਫਿਰ ਯਾਦ ਕਰੇ ਉਸਦੀ, ਬੇਜ਼ਾਰ ਜਦੋਂ ਮਰਜੀ ਇਜ਼ਹਾਰ ਕਰੇ ਡਟ ਕੇ, ਇਕਰਾਰ ਨਹੀਂ ਕਰਦਾ, ਉਲਫ਼ਤ ਚ ਸੁਣੋ ਉਸ ਤੋਂ, ਇਨਕਾਰ ਜਦੋਂ ਮਰਜੀ ਵਿਸ਼ਵਾਸ਼ ਕਿਵੇਂ ਹੋਵੇ , ਕੱਲ ਫੇਰ ਮਿਲੂ ਆ ਕੇ, ਮਹਿਬੂਬ ਜਿਵੇਂ ਕਰਦੈ, ਤਕਰਾਰ ਜਦੋਂ ਮਰਜੀ ਖ਼ਾਮੋਸ਼ ਮੁਹੱਬਤ ਵੀ, ਤਾਂ ਯਾਰ ਸਜ਼ਾ ਹੀ ਹੈ, ਤੂੰ ਸ਼ੋਖ ਅਦਾਵਾਂ ਦਾ , ਕਰ ਵਾਰ ਜਦੋਂ ਮਰਜੀ ਹੈ ਸ਼ੌਕ ਅਮੀਰਾਂ ਦਾ, ਜਾਂ ਮਾਣ ਅਮੀਰੀ ਦਾ, ਕਿਉਂ ਦੇਣ ਗਰੀਬਾਂ ਨੂੰ, ਫਿਟਕਾਰ ਜਦੋਂ ਮਰਜੀ ਦਿਨ ਰਾਤ ਚੁਰਾ ਦੌਲਤ, ਘਰ ਬਾਰ ਭਰੇ ਨੇਤਾ, ਚੱਲੇ ਜਾਂ ਭਲਾ ਡਿੱਗੇ, ਸਰਕਾਰ ਜਦੋਂ ਮਰਜੀ ਨਹੀਂ ਆਪ ਅਮਲ ਕਰਦਾ, ਉਹ ਸਖਸ਼ ਅਸੂਲਾਂ ਤੇ ਮਹਿਫਿਲ ਚ ਸੁਣੋ ਉਸ ਤੋਂ, ਪਰਚਾਰ ਜਦੋਂ ਮਰਜੀ ਜੋ ਸੀਸ ਤਲੀ ਧਰਦੇ , ਉਹ ਦੇਣ ਇਹੀ ਹੋਕਾ, ਕਾਤਿਲ ਨੂੰ ਕਹੋ ਪਰਖੇ, ਤਲਵਾਰ ਜਦੋਂ ਮਰਜੀ ਨਿਰਦੋਸ਼ ਲਹੂ ਡੁੱਲੇ, ਮਜ਼ਲੂਮ ਰਹੇ ਮਰਦਾ, ਮਗ਼ਰੂਰ ਉਠਾ ਲੈਂਦੈ, ਹਥਿਆਰ ਜਦੋਂ ਮਰਜੀ ਇਹ ਨੈਣ ਅਸਾਡੇ ਵੀ, ਤੱਕ ਲੈਣ ਨਜ਼ਰ ਭਰ ਕੇ, ਤੂੰ ਝਲਕ ਦਿਖਾ ਜਾਵੀਂ, ਇੱਕ ਵਾਰ ਜਦੋਂ ਮਰਜੀ ਤਸਵੀਰ ਵਸਾ ਦਿਲ ਵਿੱਚ, ਮਹਿਬੂਬ ਦੀ ਇੰਜ ' ਮਹਿਰਮ ', ਤੁੰ ਸੀਸ ਝੁਕਾ ਤੇ ਕਰ , ਦੀਦਾਰ ਜਦੋਂ ਮਰਜੀ ' ਮਹਿਰਮ ', ਜੀ, ਜ਼ਮਾਨੇ ਵਿੱਚ , ਇਤਬਾਰ ਰਹੂ ਕਿਸ ਤੇ, ਇਨਸਾਨ ਜਿਵੇਂ ਬਦਲੇ , ਕਿਰਦਾਰ ਜਦੋਂ ਮਰਜੀ |
| The Following 3 Users Say Thank You to Jasvinder Mehram For This Useful Post: | ||
|
#2
|
||||
|
||||
|
true words... ik ik akhar sach hai..
Quote:
__________________
|
|
#3
|
|||
|
|||
|
good
its true |
|
#4
|
||||
|
||||
|
very nice g.sachi gal a g a ta
|
|
#5
|
||||
|
||||
|
its tru..
__________________
“Fake Love is better than TRUE LOVE.. ”
![]() |
|
#6
|
||||
|
||||
|
superb
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
|
#7
|
|||
|
|||
|
nice bro
|
|
#8
|
|||
|
|||
|
Kaim aa ji
|
|
#9
|
||||
|
||||
|
bhut vdia hai
__________________
ਛੋਟੀ ਉਮਰ ਨਿਆਣੀ ਦੇ ਵਿਚ ਮੋਹ ਛੇਤੀ ਪੈ ਜਾਂਦਾ .,..
ਜਿਸਨੂੰ ਸ਼ਾਯਰ ਇਸ਼ਕ਼ ਆਖਦੇ ਉਹ ਛੇਤੀ ਪੈ ਜਾਂਦਾ.,... |
|
#10
|
||||
|
||||
|
bahut vadhia gggggg
|
![]() |
| Thread Tools | Search this Thread |
|
|