|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਕੀ ਦਸਾਂ ਤੈਨੂੰ ਯਾਰਾ ਕਿਉਂ ਦਿਲ ਉਦਾਸ ਹੈ?
ਇਕ ਦਰਦ ਹੈ ਸੀਨੇ ‘ਚ ਬੁਲਾਂ ਤੇ ਪਿਆਸ ਹੈ। ਜਿਸ ਨੂੰ ਕਦੇ ਨਹੀ ਵੇਖਿਆ ਨਾ ਸੋਚਿਆ ਸੀ ਮੈਂ, ਉਸ ਅਜਨਬੀ ਦੀ ਫਿਰ ਕਿਉਂ ਮੈਨੂੰ ਤਲਾਸ਼ ਹੈ? ਕੈਸਾ ਜ਼ਮਾਨਾ ਆਇਆ ਸਭ ਕੁਝ ਬਦਲ ਗਿਆ ਏ? ਕਾਗਜ਼ ਦੇ ਫੁਲਾਂ ਵਾੰਗ ਨਾ ਖ਼ੁਸ਼ਬੂ ਨਾ ਮਿਠਾਸ ਹੈ। ਬਾਹਰ ਦੀ ਸੱਜ ਸਜਾਵਟ ਅੱਜ ਬਣ ਗਈ ਦਿਖਾਵਾ, ਇਕ ਬੂੰਦ ਨੂੰ ਤਰਸਦੀ ਰੂਹ ਦੀ ਪਿਆਸ ਹੈ।
__________________
¸.•°*”˜˜”*°•.ƸӜƷ ▲♥▲♥▲♥♥*MEHMI* ♥♥▲♥▲♥▲ |
| The Following User Says Thank You to ~~!! MEHMI !!~~ For This Useful Post: | ||
|
#2
|
||||
|
||||
|
bahut vadhiya e ji...
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#3
|
||||
|
||||
|
very nice
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
|
#4
|
||||
|
||||
|
balle balle - very nice yaar
__________________
![]() ♥ ਤੂੰ ਹੀ ਤਾਂ ਕਿਹਾ ਸੀ ਤੂੰ ਮੇਰੇ ਨਾਲ ਹਰ ਸਫਰ ਤੈਅ ਕਰੇਂਗਾ ♥. |
|
#5
|
||||
|
||||
|
nice ta brava Dhani ram chaterik eh apa ta copy karke paste karti
__________________
¸.•°*”˜˜”*°•.ƸӜƷ ▲♥▲♥▲♥♥*MEHMI* ♥♥▲♥▲♥▲ |
|
#6
|
||||
|
||||
|
tusi Dhani ram chaterik de poetry post keti chahe copy h kete ic lye nice kehya smz aayeeeee
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
|
#7
|
||||
|
||||
__________________
¸.•°*”˜˜”*°•.ƸӜƷ ▲♥▲♥▲♥♥*MEHMI* ♥♥▲♥▲♥▲ |
|
#8
|
||||
|
||||
|
Quote:
__________________
![]() ♥ ਤੂੰ ਹੀ ਤਾਂ ਕਿਹਾ ਸੀ ਤੂੰ ਮੇਰੇ ਨਾਲ ਹਰ ਸਫਰ ਤੈਅ ਕਰੇਂਗਾ ♥. |
|
#9
|
||||
|
||||
|
Bahut hi wadiya hai mehmi 22 ji
__________________
ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ,
"Ik ardaas rabba enni k taufeeq dayi ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ, chaar sajjan te chaar k shareek dayi ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ, change maade di tangh te udeek dayi ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ pohncha manzil te ik oh tareek dayi |
|
#10
|
||||
|
||||
|
Quote:
__________________
¸.•°*”˜˜”*°•.ƸӜƷ ▲♥▲♥▲♥♥*MEHMI* ♥♥▲♥▲♥▲ |
![]() |
| Thread Tools | Search this Thread |
|
|