|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਸਿਸਕ-ਸਿਸਕ ਕੇ ਹਰ ਪੰਨੇ ਤੇ, ਮੈ ਤੇਰਾ ਨਾਮ ਲਿਖਦਾ ਰਿਹਾ,
ਕੋਸੋ - ਕੋਸੋ ਹੰਝੂ ਡੋਲ ਕਾਗਜ਼ਾ ਤੇ,ਪੀੜਾ ਦਾ ਪਰਾਗਾ ਭੁੰਨਦਾ ਰਿਹਾ, ਤੇਰੀ ਖਾਤਰ ਝੂਠੀਏ, ਮੈ ਹਿਜ਼ਰ ਦੀ ਭੱਠੀ ਚ ਤੱਪਦਾ ਰਿਹਾ, ਕਿਸੇ ਧੁੱਖਦੇ ਅੰਗਿਆਰ ਵਾਗੂੰ ਮੈ ਦੋਜ਼ਖਾ ਦੀ ਅੱਗ ਚ ਮੱਘਦਾ ਰਿਹਾ, ਮੈ ਦਰਿਆ ਦੇ ਪਾਣੀ ਵਾਗੂੰ ਮੁੜ-ਮੁੜ ਲਹਿਰਾਂ ਭਰਦਾ ਰਿਹਾ, ਤੇਰੇ ਅਹਿਸਾਸ ਦੇ ਕਿਨਾਰੇ ਲਈ ਕਿੰਨੀ ਵਾਰੀ ਜ਼ਿੰਦਾ ਤੇ ਮਰਦਾ ਰਿਹਾ, ਇੱਕ ਬੇਜ਼ਾਨ ਲਾਸ਼ ਵਾਗੂੰ ਸੂਲੀ ਤੇ ਲਟਕਿਆ ਰਿਹਾ, ਤੇਰੇ ਵਸਲ ਦੇ ਰਿਸ਼ਤੇ ਲਈ ਮੈ ਸਾਰੀ ਉਮਰ ਭਟਕਿਆ ਰਿਹਾ, ਹਰ ਇੱਕ ਹਵਾ ਦੇ ਬੁੱਲੇ ਚੋ ਮੈ ਬਿਰਹੋ ਦਾ ਰਾਗ ਸੁੰਨਦਾ ਰਿਹਾ, ਮੋਤ ਦੇ ਧਾਗਿਆ ਦੇ ਨਾਲ ਕੱਫਣ ਖੁਦ ਦਾ ਬੁਣਦਾ ਰਿਹਾ,, ਆਖਰੀ ਸਾਹਾ ਤੇ ਵੀ ਤੇਰੀ ਯਾਦ ਜੁਦਾ ਮੈਥੋ ਹੋਈ ਨਾ, ਦੁਨੀਆ ਤੋ ਬੇਪਵਾਹ ’ਨਵਨੀਤ’ ਤੇਰੇ ਨਾਮ ਦੀ ਮਾਲਾ ਜਪਦਾ ਰਿਹਾ.......
__________________
Ohdi yaad vich jadon dil royega vela ohnu v te yaad aunda hoyega,
Hoke akhiyan ton door,ronda hoyega jarur ek pal v nahi c jehda saarda, |
| The Following 2 Users Say Thank You to paramjeet singh For This Useful Post: | ||
|
#2
|
||||
|
||||
|
ਸਿਸਕ-ਸਿਸਕ ਕੇ ਹਰ ਪੰਨੇ ਤੇ, ਮੈ ਤੇਰਾ ਨਾਮ ਲਿਖਦਾ ਰਿਹਾ,
ਕੋਸੋ - ਕੋਸੋ ਹੰਝੂ ਡੋਲ ਕਾਗਜ਼ਾ ਤੇ,ਪੀੜਾ ਦਾ ਪਰਾਗਾ ਭੁੰਨਦਾ ਰਿਹਾ, wah wah ji
__________________
Everybody Deserves A Second Chance But,Not For The Same Mistake
|
|
#3
|
||||
|
||||
|
nice g...
__________________
udte parindo ko koi qaid nahi kar sakta
jo apne hote hain wo khud hi loat aate hain.....!!! |
|
#4
|
||||
|
||||
|
vadhiyaaa a g...
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#5
|
||||
|
||||
|
thanx ji
__________________
Ohdi yaad vich jadon dil royega vela ohnu v te yaad aunda hoyega,
Hoke akhiyan ton door,ronda hoyega jarur ek pal v nahi c jehda saarda, |
|
#6
|
||||
|
||||
|
bahut vadiya g
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
|
#7
|
||||
|
||||
|
boht vadiya ji..........
__________________
![]() |
|
#8
|
||||
|
||||
|
thanx ji
__________________
Ohdi yaad vich jadon dil royega vela ohnu v te yaad aunda hoyega,
Hoke akhiyan ton door,ronda hoyega jarur ek pal v nahi c jehda saarda, |
|
#9
|
||||
|
||||
|
nicee ji..
__________________
╚► Don't let the world change your smile ![]() Use your smile to change the world !!! ◄╝![]() |
![]() |
| Thread Tools | Search this Thread |
|
|