|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਕੋਈ ਸੱਤ ਸਮੁੰਦਰਾਂ ਦੀ ਸੈਰ ਕਰ ਜਾਂਦਾ।
ਕੋਈ ਦਰਿਆ ਦੇ ਕਿਨਾਰੇ ਬੈਠਾ ਰਹਿ ਜਾਂਦਾ। ਕੋਈ ਫੁੱਲਾਂ ਨਾਲ ਵੀ ਮੁਸਕਰਾਉਂਦਾ ਨਹੀਂ, ਕੋਈ ਕੰਡਿਆਂ ਨਾਲ ਨਿਭਾਅ ਜਾਂਦਾ। ਕੋਈ ਰਜਦਾ ਨਾ ਹੀਰੇ-ਮੋਤੀਆਂ ਨਾਲ, ਕੋਈ ਰੁੱਖੀ-ਮਿੱਸੀ ਨਾਲ ਭੁੱਖ ਮਿਟਾ ਜਾਂਦਾ। ਕੋਈ ਸਮਾਜ ਸੇਵੀ ਬਣਕੇ ਲੁੱਟਦਾ ਜਹਾਨ ਸਾਰਾ, ਕੋਈ ਵਿਚਾਰਾ ਆਪਣਾ ਆਪ ਲੁਟਾ ਜਾਂਦਾ। ਕੋਈ ਸੱਟ ’ਤੇ ਮਲ੍ਹਮ ਸਹਿ ਸਕਦਾ ਨਹੀਂ, ਕੋਈ ਨਾਸੂਰ ਨੂੰ ਹੱਸਦੇ-ਹੱਸਦੇ ਸਹਿ ਜਾਂਦਾ। ਕੋਈ ਰੇਸ਼ਮ ਦੇ ਬਿਸਤਰ ’ਤੇ ਬੇਚੈਨ ਹੁੰਦਾ, ਤੇ ਕੋਈ ਪੱਥਰਾਂ ’ਤੇ ਵੀ ਸੌਂ ਜਾਂਦਾ।
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
| The Following 3 Users Say Thank You to _ρυяє ρυηנαвαη_ For This Useful Post: | ||
|
#2
|
||||
|
||||
|
kaim a .keep it up
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#3
|
||||
|
||||
|
thnxxx g . .
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#4
|
||||
|
||||
|
thik hai.................
__________________
ਕਾਸ਼ ! ਕੋਈ ਇਸ ਤਰਾਂ ਵਾਕਿਫ਼ ਹੋਵੇ ਮੇਰੀ ਜ਼ਿੰਦਗੀ ਤੋਂ,ਮੈਂ ਬਾਰਿਸ਼ 'ਚ ਵੀ ਰੋਵਾਂ ਤੇ ਉਹ ਮੇਰੇ ਹੰਝੂ ਪਛਾਣ ਲਵੇ.... |
|
#5
|
||||
|
||||
|
thnxx..
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#6
|
||||
|
||||
|
ਹਰ ਵਾਰ ਦੀ ਤਰਾਂ ਬਹੁਤ ਹੀ ਵਧੀਆ,
__________________
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ,ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ, ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ,ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ, |
|
#7
|
||||
|
||||
|
bahut kaim aa jiiiiii
__________________
![]() |
|
#8
|
||||
|
||||
|
thnxxx g........
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#9
|
||||
|
||||
|
kaim aa ji
|
|
#10
|
||||
|
||||
|
vry niceeeeee
__________________
|
![]() |
| Thread Tools | Search this Thread |
|
|