|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਅਸੀਂ ਪਿਆਰ ਦਾ ਮੁਕੱਦਮਾ ਹਾਰ ਬੈਠੇ ਕੀ ਹੋਰ ਮੁਕੱਦਮਾ ਲੜਨਾ ਏ,..
ਨੀ ਸਾਨੂੰ ਤੇਰੇ ਵਿਛੋੜੇ ਨੇ ਮਾਰ ਸੁਟਿਆ ਹੁਣ ਮਰਿਆਂ ਦਾ ਕੀ ਮਰਨਾ ਏ,. ਇਸ਼ਕ ਬਣਾਈ ਅਰਥੀ ਉੱਤੇ ਹੁਣ ਹੱਸ-੨ ਕੇ ਅਸੀਂ ਚੜ੍ਹ੍ਨਾ ਏ,.. ਨੀ "ਬਰਾੜ" ਨੂੰ ਮਾਰ ਸੁਟਿਆ ਕਿਸਮਤ ਨੇ ਹੁਣ ਮਰਨੋਂ ਓਹਨੇ ਕੀ ਡਰਨਾ ਏ,.
__________________
ਵਾਹਿਗੁਰੂ ਮੇਹਰ ਕਰੀੰ,.
|
| The Following 3 Users Say Thank You to brar malke For This Useful Post: | ||
|
#2
|
||||
|
||||
|
wah ji kya baat ji
__________________
[IMG] ![]() Graphics for Cartoon Comments |
|
#3
|
||||
|
||||
|
thanx veer g,..
__________________
ਵਾਹਿਗੁਰੂ ਮੇਹਰ ਕਰੀੰ,.
|
|
#4
|
||||
|
||||
|
ghait a 22 ji
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#5
|
||||
|
||||
|
bahut hi vadiya veer
__________________
![]() |
|
#6
|
||||
|
||||
|
bahut vadhiya Brar veer.....
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#7
|
||||
|
||||
|
thanx frds,..
__________________
ਵਾਹਿਗੁਰੂ ਮੇਹਰ ਕਰੀੰ,.
|
|
#8
|
||||
|
||||
|
ਵਧੀਆ ਲਖਿਆ ਹੈ ਜੀ,,,,,ਭਾਵੇ ਚਾਰ ਲਾਇਨਾ ਹੀ ਨੇ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#9
|
||||
|
||||
|
bahut vadhiyaaa a g . .
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#10
|
||||
|
||||
|
bahut sahi likheya ae jiii
|
![]() |
| Thread Tools | Search this Thread |
|
|